Home / ਵਾਇਰਲ / ਸਵੇਰੇ ਉੱਠਕੇ ਆਹ ਮੰਤਰ ਪੜਨ ਨਾਲ ਘਰ ਖੁਸੀਆ ਤੇ ਪੈਸਿਆ ਨਾਲ ਭਰ ਜਾਦਾ !

ਸਵੇਰੇ ਉੱਠਕੇ ਆਹ ਮੰਤਰ ਪੜਨ ਨਾਲ ਘਰ ਖੁਸੀਆ ਤੇ ਪੈਸਿਆ ਨਾਲ ਭਰ ਜਾਦਾ !

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਹਰ ਇਨਸਾਨੀ ਕਦਰਾ-ਕੀਮਤਾ ਭੁੱਲਦਾ ਜਾ ਰਿਹਾ ਹੈ ਤੇ ਆਪਣੀ ਵਿਅਸਤ ਜਿੰਦਗੀ ਦੇ ਵਿੱਚ ਡੁੱਬਦਾ ਜਾ ਰਿਹਾ ਹੈ।ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਵੇਰੇ ਉੱਠ ਕੇ ਆਪਣਾ ਤਿਆਰ ਹੋ ਕੇ ਕੰਮ ਵੱਲ ਚਲੇ ਜਾਂਦੇ ਹਨ। ਪਰ ਉਹ ਸਵੇਰੇ

ਉੱਠ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਅਤੇ ਅਰਦਾਸ ਨਹੀਂ ਕਰਦੇ। ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਦੋਸਤੋ ਆਪਣੀ ਵਿਅਸਤ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਵੇਰੇ ਉੱਠ ਕੇ ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ

ਕਰਨਾ ਚਾਹੀਦਾ ਹੈ।ਜਿਹੜੇ ਘਰ ਵਿੱਚ ਅਸੀਂ ਰਹਿੰਦੇ ਹਾਂ ਉਸ ਨੂੰ ਕਦੀ ਵੀ ਮਾੜਾ ਨਹੀਂ ਕਹਿਣਾ ਚਾਹੀਦਾ।ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਤੁਸੀਂ ਸਾਨੂੰ ਸਾਡੀ ਔਕਾਤ ਤੋਂ ਵੱਧ ਕੇ ਦੇ ਦਿੱਤਾ ਹੈ।ਪਰਮਾਤਮਾ ਅੱਗੇ ਸਵੇਰੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ

ਕਿ ਤੁਸੀਂ ਸਾਨੂੰ ਬਹੁਤ ਹੀ ਵਧੀਆ ਘਰ ਦਿੱਤਾ ਹੈ ਜੋ ਸਾਡੀ ਇੱਜ਼ਤ ਮਾਣ ਨੂੰ ਵਧਾ ਰਿਹਾ ਹੈ।ਕਿਸੇ ਨੂੰ ਵੀ ਬਿਨਾਂ ਗੱਲ ਤੋਂ ਮਾੜਾ ਨਹੀਂ ਕਹਿਣਾ ਚਾਹੀਦਾ ਅਤੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ।ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਨੂੰ

ਕਦੇ ਵੀ ਕੋਈ ਸਮੱਸਿਆ ਨਹੀਂ ਆਵੇਗੀ।ਇਸ ਲਈ ਸਵੇਰੇ ਉੱਠ ਕੇ ਸਾਨੂੰ ਇਹ ਵਾਲੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!