ਦੋਸਤੋ ਇੰਦੌਰ ਤੋਂ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਦੋਸਤੋ ਇਦੌਰ ਦਾ ਰਹਿਣ ਵਾਲਾ ਇੱਕ ਵਿਅਕਤੀ,ਜਿਸ ਦੀ ਉਮਰ ਲਗਭਗ 60 ਸਾਲ ਦੱਸੀ ਜਾ ਰਹੀ ਹੈ।ਇਸ ਉਮਰ ਵਿੱਚ ਉਸਨੇ
ਵਿਆਹ ਰਚਾਇਆ।ਪਰ ਦੋਸਤੋ ਉਸ ਨੂੰ ਇਹ ਵਿਆਹ ਪੈ ਗਿਆ ਮਹਿੰਗਾ।ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਦੀ ਪਤਨੀ ਕਾਫੀ ਸਮੇਂ ਪਹਿਲਾਂ ਗੁਜ਼ਰ ਚੁੱਕੀ ਸੀ।ਜਿਸ ਤੋਂ ਬਾਅਦ ਇਸ ਦੀ ਕੋਈ ਵੀ ਔਲਾਦ ਨਹੀਂ ਸੀ ਅਤੇ ਨਾ ਹੀ ਕੋਈ ਰਿਸ਼ਤੇਦਾਰ ਸੀ।ਫਿਰ
ਇਸ ਵਿਅਕਤੀ ਨੇ ਵਿਆਹ ਕਰਵਾਉਣ ਦਾ ਸੋਚਿਆ ਅਤੇ ਆਪਣੇ ਇੱਕ ਦੋਸਤ ਨੂੰ ਕਿਹਾ।ਫਿਰ ਉਸ ਦੇ ਦੋਸਤ ਨੇ ਇਸ ਵਿਅਕਤੀ ਦੀ ਲਈ 45 ਸਾਲ ਦੀ ਵਿਧਵਾ ਔਰਤ ਨੂੰ ਲੱਭਿਆ ਤੇ ਇਨ੍ਹਾਂ ਦਾ ਵਿਆਹ ਹੋ ਗਿਆ।ਪਰ ਦੋਸਤੋ ਵਿਆਹ ਤੋਂ ਕੁਝ ਦਿਨ ਬਾਅਦ
ਉਸ ਦੀ ਪਤਨੀ ਘਰ ਦੇ ਵਿੱਚੋਂ ਸਾਰੇ ਕੀਮਤੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ।ਜਿਸ ਤੋਂ ਬਾਅਦ ਪਤੀ ਨੇ ਇਸ ਘਟਨਾ ਦੀ ਸਾਰੀ ਖਬਰ ਪੁਲਿਸ ਸਟੇਸ਼ਨ ਜਾਕੇ ਦੱਸੀ ਅਤੇ ਉਥੋਂ ਪਤਾ ਲੱਗਾ ਕਿ ਇਸ ਮਹਿਲਾ ਦਾ ਅਸਲੀ ਨਾਮ ਕੁਝ ਹੋਰ ਹੈ ਅਤੇ ਇਹ
ਇਸੇ ਤਰ੍ਹਾਂ ਹੀ ਠੱਗੀਆ ਕਰਦੀ ਹੈ। ਇਸ ਤਰ੍ਹਾਂ ਦੋਸਤੋ 60 ਸਾਲ ਦੇ ਵਿਅਕਤੀ ਨੂੰ ਇਸ ਉਮਰ ਦੇ ਵਿੱਚ ਵਿਆਹ ਕਰਵਾਉਣਾ ਕਾਫ਼ੀ ਜ਼ਿਆਦਾ ਭਾਰੀ ਪੈ ਗਿਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।