ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਪ੍ਰਤਾਪਗੜ੍ਹ ਤੋਂ ਸਾਹਮਣੇ ਆਇਆ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ।ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਵਿਆਹ ਦੀ ਸਟੇਜ ਤੇ ਪਹੁੰਚ ਕੇ ਆਪਣੇ ਗਲੇ ਤੇ ਬਲੇਡ ਮਾਰ ਦਿੱਤਾ ਅਤੇ ਆਪਣੇ ਖੂਨ ਨਾਲ ਉਸ ਲੜਕੀ ਦੀ
ਮੰਗ ਵਿੱਚ ਸਿੰਧੂਰ ਪਾ ਦਿੱਤਾ।ਦਰਅਸਲ ਇਸ ਇਲਾਕੇ ਵਿੱਚ ਇੱਕ ਲੜਕੀ ਦੇ ਅਜੇ ਨਾਂ ਦੇ ਲੜਕੇ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ। ਲੜਕੀ ਦੇ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਵਾਂ ਭੈਣਾਂ ਦਾ ਵਿਆਹ ਸਕੇ ਭਰਾਵਾਂ ਦੇ ਨਾਲ ਤੈਅ ਕਰ ਦਿੱਤਾ।
ਜਿਸਤੋਂ ਬਾਅਦ ਵਿਆਹ ਵਾਲੇ ਦਿਨ ਪ੍ਰੇਮੀ ਨੇ ਸਾਰਿਆਂ ਸਾਹਮਣੇ ਆਪਣਾ ਗਲਾਂ ਕੱਟ ਕੇ ਲੜਕੀ ਦੀ ਮੰਗ ਭਰ ਦਿੱਤੀ।ਜਿਸਤੋਂ ਬਾਅਦ ਲੜਕੀ ਦੇ ਘਰਦਿਆਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਉਥੇ ਤੁਰੰਤ ਪੁਲਿਸ ਪਹੁੰਚੀ,ਲੜਕੇ ਨੂੰ ਹਸਪਤਾਲ ਲਿਜਾਇਆ
ਗਿਆ ਅਤੇ ਦੂਜੇ ਪਾਸੇ ਦੋਵੇਂ ਜੋੜਿਆਂ ਦਾ ਵਿਆਹ ਕਰਵਾ ਕੇ ਵਿਦਾਈ ਕਰਵਾਈ ਗਈ।ਇਸ ਤਰ੍ਹਾਂ ਇਹ ਬਹੁਤ ਹੈਰਾਨੀ ਵਾਲੀ ਖਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।