ਸਿਰ ਤੋ ਪੈਰਾ ਤੱਕ ਦੇ ਦਰਦ ਨੂੰ ਪੰਜ ਮਿੰਟ ਚ ਕਰੋ ਖਤਮ !

ਦੇਸੀ ਨੁਸਖੇ

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਬਿਮਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ।ਸਿਰ ਤੋਂ ਲੈ ਕੇ ਪੂਰੇ ਸ਼ਰੀਰ ਤੱਕ ਇਨਸਾਨ ਨੂੰ ਦਰਦਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਦਵਾਈਆਂ ਲੈ ਲੈ ਕੇ ਆਪਣੇ

ਸਰੀਰ ਨੂੰ ਖੋਖਲਾ ਕਰ ਲੈਂਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਐਕਸਰਸਾਈਜ਼ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਇਹ ਫੋਲੋ ਕਰਕੇ ਆਪਣੇ ਦਰਦ ਨੂੰ ਘਟਾ ਸਕਦੇ ਹੋ।ਇਸ ਦੇ ਨਾਲ ਨਾਲ ਤੁਹਾਨੂੰ ਸਟਰੈੱਸ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਪੋਸਟਿਕ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕਰ ਤੁਹਾਨੂੰ ਸਿਰ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਐਕਸਰਸਾਈਜ਼ ਨੂੰ ਕਰਕੇ ਤੁਰੰਤ ਦਰਦ ਠੀਕ ਕਰ ਸਕਦੇ ਹੋ। ਤੁਸੀਂ ਆਪਣੇ ਅੰਗੂਠਿਆਂ ਨੂੰ ਸਿਰ ਦੇ ਦੋਵਾਂ ਹਿੱਸਿਆਂ ਤੇ ਰੱਖ ਦੇਣਾ ਹੈ ਅਤੇ ਵਿਚਕਾਰਲੀਆਂ ਉਂਗਲੀਆਂ ਨੂੰ ਮੱਥੇ ਨਾਲ ਲਗਾ ਕੇ ਪ੍ਰੈਸ਼ਰ ਪਾਉਣਾ ਹੈ।ਪੰਜ ਮਿੰਟ

ਇਸ ਐਕਸਰਸਾਈਜ਼ ਨੂੰ ਕਰੋ ਤੁਰੰਤ ਹੀ ਤੁਹਾਡਾ ਸਿਰ ਦਰਦ ਖਤਮ ਹੋ ਜਾਵੇਗਾ।ਇਸ ਤੋਂ ਬਾਅਦ ਗੱਲ ਕਰਦੇ ਹਾਂ ਸਰਵਾਈਕਲ ਦੇ ਦਰਦ ਦੀ।ਸਰਵਾਈਕਲ ਦਾ ਦਰਦ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦਾ ਹੈ।ਤੁਸੀਂ ਆਪਣੇ ਦੋਨਾਂ ਹੱਥਾਂ ਨੂੰ ਗਰਦਨ ਦੇ ਹੇਠਾ

ਰੱਖ ਕੇ ਉੱਪਰ ਨੂੰ ਧੱਕਣਾ ਹੈ ਅਤੇ ਆਪਣੇ ਸਿਰ ਦਾ ਪ੍ਰੈਸ਼ਰ ਹੇਠਾਂ ਵੱਲ ਨੂੰ ਪਾਉਣਾ ਹੈ।ਇਸ ਐਕਸਰਸਾਈਜ਼ ਨੂੰ ਤੁਸੀਂ ਪੰਜ ਮਿੰਨਟ ਕਰੋ ਸਰਵਾਈਕਲ ਦਾ ਦਰਦ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਦੋਸਤੋ ਤੁਹਾਨੂੰ ਸਵੇਰੇ ਉੱਠ ਕੇ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ ਇਸ ਦੇ ਨਾਲ

ਸਰੀਰ ਤੰਦਰੁਸਤ ਰਹਿੰਦਾ ਹੈ।ਸੋ ਦੋਸਤੋ ਇਨ੍ਹਾਂ ਐਕਸਰਸਾਈਜ਼ ਨੂੰ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *