Breaking News
Home / ਵਾਇਰਲ / ਲਗਾਤਾਰ ਐਨੇ ਦਿਨ ਰਹਿਣਗੀਆ ਛੁੱਟੀਆ ਲੱਗਣਗੀਆ ਮੌੌਜਾ ਹੀ ਮੌਜਾ !

ਲਗਾਤਾਰ ਐਨੇ ਦਿਨ ਰਹਿਣਗੀਆ ਛੁੱਟੀਆ ਲੱਗਣਗੀਆ ਮੌੌਜਾ ਹੀ ਮੌਜਾ !

ਦੋਸਤੋ ਮਾਰਚ ਮਹੀਨੇ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਬਹੁਤ ਜ਼ਿਆਦਾ ਛੁੱਟੀਆਂ ਹੋਣ ਜਾ ਰਹੀਆਂ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਮਾਰਚ ਮਹੀਨੇ ਬੈਂਕ ਵਿੱਚ ਜਾ ਕੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾ ਛੁੱਟੀਆਂ ਦੀ

ਜਾਣਕਾਰੀ ਹੋਣੀ ਜ਼ਰੂਰੀ ਹੈ। ਆਰਬੀਆਈ ਵੱਲੋਂ ਬੈੰਕਿੰਗ ਛੁੱਟੀਆਂ ਜਾਰੀ ਕੀਤੀਆਂ ਗਈਆਂ ਹਨ।ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਬੈਂਕਾਂ ਦੇ ਵਿੱਚ 13 ਛੁੱਟੀਆਂ ਹੋਣ ਜਾ ਰਹੀਆਂ ਹਨ।ਇਨ੍ਹਾਂ ਛੁੱਟੀਆਂ ਦੇ ਵਿੱਚ ਮਹਾਸ਼ਿਵਰਾਤਰੀ ਹੌਲੀ ਅਤੇ 4

ਐਤਵਾਰ ਵੀ ਗਿਣੇ ਜਾ ਰਹੇ ਹਨ। ਇਸ ਲਈ ਮਾਰਚ ਮਹੀਨੇ ਦੇ ਵਿੱਚ ਬੈਂਕਾਂ ਦੇ ਵਿੱਚ 13 ਦਿਨ ਕੰਮਕਾਜ ਨਹੀਂ ਹੋਣਗੇ। ਇਸ ਲਈ ਜੇਕਰ ਤੁਸੀਂ ਵੀ ਮਾਰਚ ਮਹੀਨੇ ਜਾ ਕੇ ਬੈਂਕਾਂ ਦਾ ਕੰਮ-ਕਾਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾ ਛੁੱਟੀਆਂ ਦੀ

ਜਾਣਕਾਰੀ ਹੋਣੀ ਚਾਹੀਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!