Breaking News

ਜਿੰਨੀ ਮਰਜੀ ਖਾਰਿਸ ਹੋਵੇ ਇਸ ਨੁਸਖੇ ਨਾਲ ਸਭ ਦੁੱਖ ਦੂਰ !

ਚਮੜੀ ਉੱਤੇ ਦਾਣੇ,ਖਾਰਸ਼ ਅਤੇ ਐਲਰਜੀ ਕਾਫੀ ਪਰੇਸ਼ਾਨੀ ਪੈ ਦਾ ਕਰਦੀਆਂ ਹਨ।ਸਕਿਨ ਐਲਰਜੀ ਗਲਤ ਖਾਣ-ਪੀਣ ਦੇ ਕਾਰਨ ਵੀ ਹੁੰਦੀ ਹੈ।ਜੇਕਰ ਇਸਨੂੰ ਸਮੇਂ ਰਹਿੰਦੇ ਠੀਕ ਨਾ ਕੀਤਾ ਜਾਵੇ ਤਾਂ ਇਹ ਵਧਣ ਲੱਗ ਜਾਂਦੀ ਹੈ।ਦੋਸਤੋ ਜੇਕਰ ਸਕਿਨ ਐਲਰਜੀ ਕਾਫੀ ਸਮੇਂ ਤੋਂ ਮੌਜੂਦ ਹੈ ਤਾਂ ਡਾ ਕ ਟ ਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।ਅੱਜ ਅਸੀਂ ਸਕਿਨ ਐਲਰਜੀ ਨੂੰ ਖਤਮ ਕਰਨ ਦੇ ਬਹੁਤ ਹੀ

ਕਾਰਗਰ ਨੁਸਖੇ ਤੁਹਾਨੂੰ ਦੱਸਾਂਗੇ। ਦੋਸਤੋ ਡੀਟਰੀ ਤੇਲ ਚਮੜੀ ਦੇ ਲ ਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਜੇਕਰ ਚਮੜੀ ਤੇ ਐਲਰਜੀ ਹੋ ਜਾਵੇ ਤਾਂ ਇਸ ਤੇਲ ਦਾ ਇਸਤੇਮਾਲ ਜਰੂਰ ਕਰੋ।ਇਹ ਐਲਰਜੀ ਨੂੰ ਖਤਮ ਕਰਨ ਵਿੱਚ ਸਹਾਈ ਹੁੰਦਾ ਹੈ।ਸੇਬ ਦਾ ਸਿਰਕਾ ਵੀ ਚ ਮ ੜੀ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ।ਇਸ ਵਿੱਚ ਬਹੁਤ ਸਾਰੇ ਗੁਣ ਮੌਜੂਦ ਹੁੰਦੇ ਹਨ ਜੋ ਕਿ ਚਮੜੀ ਦੀ

ਐਲਰਜੀ ਨੂੰ ਖਤਮ ਕਰਦੇ ਹਨ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚ ਮ ਚ ਸੇਬ ਦਾ ਸਿਰਕਾ ਮਿਲਾ ਲਵੋ ਅਤੇ ਇਸ ਨੁਸਖ਼ੇ ਨੂੰ ਆਪਣੀ ਐਲਰਜੀ ਤੇ ਲਗਾ ਲਵੋ।ਜਦੋਂ ਇਹ ਪਾਣੀ ਸੁੱਕ ਜਾਵੇ ਤਾਂ ਪ੍ਰਭਾਵਿਤ ਜਗ੍ਹਾ ਨੂੰ ਠੰਡੇ ਪਾਣੀ ਨਾਲ ਧੋ ਲਵੋ।ਇਸਦੇ ਇਸਤੇਮਾਲ ਦੇ ਨਾਲ ਸ ਕਿ ਨ ਐਲਰਜੀ ਖਤਮ ਹੋ ਜਾਵੇਗੀ।ਜੇਕਰ ਦੋਸਤੋ ਐਲਰਜੀ ਦੇ ਕਾਰਨ ਖਾਰਸ਼ ਅਤੇ ਜਲਣ ਵੀ ਹੁੰਦੀ ਹੈ ਤਾਂ ਇਸ

ਉੱਪਰ ਐਲੋਵੇਰਾ ਲਗਾਈ ਜਾ ਸਕਦੀ ਹੈ।ਐਲੋਵੇਰਾ ਚਮੜੀ ਦੇ ਲਈ ਬ ਹੁ ਤ ਹੀ ਫਾਇਦੇਮੰਦ ਹੁੰਦੀ ਹੈ। ਤੁਸੀਂ ਐਲੋਵੇਰਾ ਜੈੱਲ ਦਾ ਵੀ ਇਸਤੇਮਾਲ ਕਰ ਸਕਦੇ ਹੋ।ਇਹ ਜਲਣ ਨੂੰ ਘੱਟ ਕਰਕੇ ਆਰਾਮ ਪਹੁੰਚਾਉਂਦਾ ਹੈ।ਸੋ ਦੋਸਤੋ ਸਕਿਨ ਐਲਰਜੀ ਨੂੰ ਜ ੜ੍ਹੋਂ

ਖ਼ਤਮ ਕਰਨ ਦੇ ਲਈ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਜ਼ ਰੂ ਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *