ਸਾਲਾ ਪੁਰਾਣੀ ਪਥਰੀ ਵੀ ਚੁਟਕੀਆ ਚ ਆਵੇਗੀ ਬਾਹਰ !

ਪੱਥਰੀ ਦੀ ਸਮੱਸਿਆ ਦੇ ਕਾਰਨ ਪੇਟ ਵਿੱਚ ਕਾਫੀ ਤੇਜ਼ ਦਰਦ ਹੁੰ ਦਾ ਹੈ ਜੋ ਕਿ ਕਾਫੀ ਪਰੇਸ਼ਾਨੀ ਪੈਦਾ ਕਰਦਾ ਹੈ। ਬਹੁਤ ਸਾਰੀਆਂ ਦਵਾਈਆਂ ਪੱਥਰੀ ਤੋਂ ਨਿਜ਼ਾਤ ਪਾਉਣ ਦੇ ਲਈ ਮਿਲ ਜਾਂਦੀਆਂ ਹਨ।ਪਰ ਇਹਨਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ।ਅੱਜ ਅਸੀਂ ਪੱਥਰੀ ਤੋਂ ਨਿਜ਼ਾਤ ਪਾਉਣ ਲਈ ਬਹੁਤ ਹੀ ਵਧੀਆ ਘ ਰੇ ਲੂ ਨੁਸਖਾ ਲੈ ਕੇ ਆਏ ਹਾਂ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਪੱਥਰੀ ਦ

ਕਾਰਨ ਪੈਦਾ ਹੋਈ ਦਰਦ ਵੀ ਖਤਮ ਹੋ ਜਾਵੇਗੀ। ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲ ਈ ਸਭ ਤੋਂ ਪਹਿਲਾਂ ਕੁਝ ਗਾਜਰਾਂ ਲਵੋ ਅਤੇ ਇਨ੍ਹਾਂ ਨੂੰ ਧੋ ਕੇ ਇਹ ਇਨ੍ਹਾਂ ਦਾ ਇੱਕ ਪੇਸਟ ਤਿਆਰ ਕਰ ਲਵੋ।ਗਾਜਰ ਦੇ ਵਿੱਚ ਵਿਟਾਮਿਨ ਈ ਅਤੇ ਫਾਈਬਰ ਮੌਜੂਦ ਹੁੰਦਾ ਹੈ ਜੋ ਕਿ ਪੱਥਰੀ ਦੀ ਸਮੱਸਿਆ ਤੋਂ ਨਿਜ਼ਾਤ ਦਿ ਵਾ ਉਂ ਦਾ ਹੈ। ਇੱਕ ਗਲਾਸ ਦੇ ਵਿੱਚ 50ml ਗਾਜਰ ਦਾ ਪੇਸਟ ਪਾ ਲਵੋ।ਇਸ ਤੋਂ ਬਾਅਦ

ਅਸੀਂ ਚੁਕੰਦਰ ਲੈਣੇ ਹਨ ਅਤੇ ਇਨ੍ਹਾਂ ਨੂੰ ਛਿੱਲ ਕੇ ਪੇਸਟ ਤਿ ਆ ਰ ਕਰਨਾ ਹੈ।ਚੁਕੰਦਰ ਵੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਪੱਥਰੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ।25ml ਚੁਕੰਦਰ ਦਾ ਪੇਸਟ ਵੀ ਉਸ ਗਲਾਸ ਦੇ ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਅਸੀਂ ਖੀ ਰਾ ਖਾ ਲੈਣਾ ਹੈ ਅਤੇ ਉਸਨੂੰ ਵੀ ਚੰਗੀ ਤਰ੍ਹਾਂ ਪੀਸ ਕੇ ਪੇਸਟ ਤਿਆਰ ਕਰ ਲਵੋ।ਖੀਰਾ ਪੱਥਰੀ ਦੀ ਸਮੱਸਿਆ ਤੋਂ

ਨਿਜ਼ਾਤ ਪਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। 50ml ਖੀ ਰੇ ਦਾ ਪੇਸਟ ਵੀ ਉਸ ਗਲਾਸ ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਅਸੀਂ ਅੱਧਾ ਨਿੰਬੂ ਲੈਣਾ ਹੈ ਅਤੇ ਉਸ ਦੇ ਬੀਜ ਕੱਢ ਕੇ ਨਿੰਬੂ ਦਾ ਰਸ ਉਸ ਗਲਾਸ ਵਿੱਚ ਮਿਲਾ ਲਵੋ। ਆਖਰੀ ਚੀਜ਼ ਅਸੀਂ ਇਸ ਵਿ ਚ ਕਾਲਾ ਨਮਕ ਮਿਲਾਉਣਾ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡਾ ਨੁਸਖਾ ਤਿਆਰ ਹੋ ਜਾਵੇਗਾ।

ਇਸ ਨੂੰ ਰੋਜ਼ਾਨਾ ਹੀ ਸ ਵੇ ਰੇ ਖਾਲੀ ਪੇਟ ਇਸਤੇਮਾਲ ਕਰਨਾ ਹੈ। ਹਰ ਰੋਜ਼ ਸ ਵੇ ਰੇ ਇਸ ਨੂੰ ਤਿਆਰ ਕਰਕੇ ਸੇਵਨ ਕਰਦਾ ਹੈ।ਇਸ ਦੇ ਚਾਰ ਤੋਂ ਪੰਜ ਵਾਰ ਇਸਤੇਮਾਲ ਦੇ ਨਾਲ ਪੱਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਅਸਰਦਾਰ ਨੁਸਖੇ ਦਾ ਇਸਤੇਮਾਲ ਜਰੂਰ ਕ ਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਵਿੱਚ ਇਹ ਚੀਜ ਮਿਲਾਕੇ ਲਗਾ ਲਓ ਸਵੇਰੇ ਨੂੰ ਚਿਹਰਾ ਹੋ ਜਾਵੇਗਾ ਚਮਕਦਾਰ ਦਾਗ ਧੱਭੇ ਖਤਮ !

ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱ ਖ ਦਾ ਹੈ। ਸਰਦੀਆਂ ਦੇ ਵਿੱਚ …

Leave a Reply

Your email address will not be published. Required fields are marked *