Home / ਵਾਇਰਲ / ਲੜਕੀ ਨਦੀ ਕਿਨਾਰੇ ਕਰ ਰਹੀ ਸੀ ਕੁਝ ਅਜਿਹਾ ਦੇਖ ਚੌਕ ਜਾਓਗੇ !

ਲੜਕੀ ਨਦੀ ਕਿਨਾਰੇ ਕਰ ਰਹੀ ਸੀ ਕੁਝ ਅਜਿਹਾ ਦੇਖ ਚੌਕ ਜਾਓਗੇ !

ਦੋਸਤੋ ਇਸ ਦੁਨੀਆਂ ਦੇ ਵਿੱਚ ਪਿਆਰ ਇੱਕ ਅਜਿਹੀ ਚੀਜ਼ ਹੈ ਜੇ ਇਹ ਪਿਆਰ ਕਾਮਯਾਬ ਹੋ ਜਾਵੇ ਤਾਂ ਇਸ ਤੋਂ ਵਧੀਆ ਕੋਈ ਰਿਸ਼ਤਾ ਨਹੀਂ। ਪਰ ਜੇਕਰ ਇਹ ਨਾਕਾਮਯਾਬ ਹੋ ਜਾਵੇ ਤਾਂ ਇਸ ਤੋਂ ਘਟੀਆ ਕੋਈ ਰਿਸ਼ਤਾ ਸਾਨੂੰ ਮਹਿਸੂਸ ਨਹੀਂ ਉਸ ਤੋਂ ਅੱਜ ਅਸੀਂ ਤੁਹਾਨੂੰ

ਦੱਸਣ ਜਾ ਰਹੇ ਹਾਂ। ਇਸੇ ਦੇ ਨਾਲ ਜੁੜੀ ਹੋਈ ਇੱਕ ਘਟਨਾ ਜਿਸ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਲੜਕੀ ਨੂੰ ਜਦੋਂ ਪਿਆਰ ਦੇ ਵਿੱਚ ਧੋਖਾ ਮਿਲਿਆ ਤਾਂ ਉਹ ਯਮੁਨਾ ਨਦੀ ਦੇ ਪੁਲ ਉਤੇ ਬੈਠ ਗਈ ਅਤੇ ਉੱਥੇ ਹੀ ਬੈਠ ਕੇ ਹੰਗਾਮਾ ਕਰਨ ਲੱਗ ਗਈ।

ਦੋਸਤੋ ਤੁਹਾਨੂੰ ਅੱਜਕੱਲ੍ਹ ਦੇ ਲੋਕਾਂ ਦਾ ਤਾਂ ਪਤਾ ਈ ਐ ਕੋਈ ਵੀ ਮਾੜੀ ਜਿਹੀ ਛੋਟੀ ਮੋਟੀ ਕੀ ਦੇਖ ਲੈਣ ਤਾਂ ਉਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਹਨ। ਲੋਕ ਇਸ ਦੀ ਵੀਡੀਓ ਵੀ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ

ਇਹ ਵੀਡੀਓ ਬਹੁਤ ਹੀ ਜਲਦੀ ਵਾਇਰਲ ਹੋ ਜਾਂਦੀ ਹੈ। ਇਸ ਤੋਂ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਲਈ ਹੀਣ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!