ਦੋਸਤੋ ਚਿਹਰੇ ਉੱਤੇ ਅਣਚਾਹੇ ਵਾਲ ਦੇਖਣ ਦੇ ਵਿੱਚ ਚੰਗੇ ਨਹੀਂ ਲੱਗਦੇ।ਚਿਹਰੇ ਉੱਤੇ ਮੌਜੂਦ ਅਣਚਾਹੇ ਵਾਲਾਂ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ
ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਵੇਸਣ ਲੈ ਲਵੋ।ਇਸ ਵਿੱਚ ਅੱਧਾ ਚੱਮਚ ਖੰਡ, ਥੋੜ੍ਹਾ ਜਿਹਾ ਨਿੰਬੂ ਦਾ ਰਸ,1 ਚੁੱਟਕੀ ਕਸਤੂਰੀ ਹਲਦੀ,ਕੱਚਾ ਦੁੱਧ ਅਤੇ ਸ਼ਹਿਦ ਪਾ ਕੇ
ਇੱਕ ਪੇਸਟ ਤਿਆਰ ਕਰ ਲਵੋ।ਇਹ ਤੁਹਾਡੇ ਪੇਸਟ ਬਣ ਕੇ ਤਿਆਰ ਹੋ ਜਾਵੇਗਾ।ਆਪਣੇ ਚਿਹਰੇ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ
ਲਵੋ।ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਤੁਸੀਂ ਹਲਕੇ ਹੱਥਾਂ ਨਾਲ ਇਸ ਪੇਸਟ ਨੂੰ ਉਤਾਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ।ਇਸ ਨੁਸਖ਼ੇ ਦਾ ਇਸਤੇਮਾਲ
ਕਰਨ ਤੇ ਤੁਹਾਡੇ ਚਿਹਰੇ ਤੇ ਮੌਜੂਦ ਅਣਚਾਹੇ ਵਾਲ ਆਪਣੇ-ਆਪ ਝੜ ਜਾਣਗੇ।ਸੋ ਦੋਸਤੋ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।