Home / Uncategorized / ਜਦੋਂ ਇਸ ਡਰਾਈਵਰ ਦਾ ਯਮਰਾਜ ਨਾਲ ਪਿਆ ਪੇਚਾ!

ਜਦੋਂ ਇਸ ਡਰਾਈਵਰ ਦਾ ਯਮਰਾਜ ਨਾਲ ਪਿਆ ਪੇਚਾ!

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ।ਇਹ ਵੀਡੀਓ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ।ਦੋਸਤੋ ਕਈ ਵਾਰ ਕੁਝ ਵੀਡੀਓ ਅਧਿਕਾਰੀਆਂ

ਵੱਲੋਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਹਨ।ਅਜਿਹੀ ਹੀ ਇੱਕ ਵੀਡੀਓ ਜੋ ਕੀ ਆਈ ਐਫ ਸੀ ਅਧਿਕਾਰੀ ਵੱਲੋਂ ਸ਼ੇਅਰ ਕੀਤੀ ਗਈ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਤੁਹਾਨੂੰ ਦੱਸ

ਦਈਏ ਕਿ ਇਸ ਵੀਡੀਓ ਦੇ ਵਿੱਚ ਤੇਜ਼ ਰਫਤਾਰ ਦੇ ਨਾਲ ਇੱਕ ਟਰੱਕ ਆ ਰਿਹਾ ਸੀ ਜੋ ਕਿ ਬੇਕਾਬੂ ਹੋ ਗਿਆ।ਇਸਦਾ ਉਪਰਲਾ ਹਿੱਸਾ ਅਲੱਗ ਹੋ ਗਿਆ ਅਤੇ ਇੰਜਣ ਅਲੱਗ ਹੋ ਗਿਆ।ਇਹ

ਵੀਡੀਓ ਕਾਫੀ ਹਾਸਾ ਪੈਦਾ ਕਰ ਰਹੀ ਹੈ ਪਰ ਉਥੇ ਹੀ ਇਹ ਵੀਡੀਓ ਕਾਫੀ ਖਤਰਨਾਕ ਵੀ ਦਸੀ ਜਾ ਰਹੀ ਹੈ।ਟਰੱਕ ਡਰਾਇਵਰ ਇੰਜਣ ਨੂੰ ਸੰਭਾਲਦੇ ਹੋਏ ਨਜ਼ਰ ਆਇਆ ਅਤੇ ਉਸ ਦੀ ਜਾਨ ਬਚ ਗਈ।ਇਸ ਤਰ੍ਹਾਂ ਇਹ ਟਰੱਕ ਡਰਾਈਵਰ ਦੀ

ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

 

 

About admin

Check Also

ਤਿੰਨ ਸੱਪਾਂ ਦੇ ਵਿਚਕਾਰ ਚੱਲ ਰਹੀ ਸੀ ਇਕ ਬਹੁਤ ਹੀ ਜ਼ਿਆਦਾ ਖਤਰਨਾਕ ਲੜਾਈ ਅੱਗੇ ਕੀ ਹੋਇਆ ਦੇਖੋ ਵੀਡਿਉ…

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੱਪ ਰੈਸਕੀਉ ਟੀਮ ਵੱਲੋਂ ਰੋਜ਼ਾਨਾ ਬਹੁਤ ਸਾਰੇ ਸੱਪਾਂ …

Leave a Reply

Your email address will not be published.

error: Content is protected !!