ਕਈ ਵਾਰ ਲੋਕ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਕਰ ਦਿੰਦੇ ਹਨ ਜਿਸ ਦਾ ਹਰਜ਼ਾਨਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।ਸੀਸੀਟੀਵੀ ਕੈਮਰਿਆਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਕੈਦ
ਹੋ ਗਈਆਂ ਜੋ ਦੁਨੀਆਂ ਨੂੰ ਹਸਾਉਣ ਦਾ ਕੰਮ ਕਰ ਰਹੀਆਂ ਹਨ।ਦੋਸਤੋ ਸੜਕ ਤੇ ਇੱਕ ਕੱਪਲ ਆਕੇ ਰੁਕਦਾ ਹੈ ਜਿਨ੍ਹਾਂ ਦੇ ਨਾਲ਼ ਉਹਨਾਂ ਦੇ ਦੋ ਬੱਚੇ ਵੀ ਸਨ।ਚਲਾਣ ਤੋਂ ਬਚਣ ਦੇ ਲਈ ਉਹਨਾਂ ਨੇ
ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਛੁਪਾ ਲਿਆ ਅਤੇ ਉਨ੍ਹਾਂ ਨੇ ਹੈਲਮੇਟ ਵੀ ਨਹੀਂ ਪਾਇਆ ਸੀ।ਉਹ ਸੜਕ ਤੇ ਉੱਤਰ ਕੇ ਆਪਣੀ ਬਚਿਆ ਦੇ ਨਾਲ ਸੈਲਫੀ ਲੈਣ ਲੱਗ ਪਏ।ਪੁਲ਼ਸ ਉਹਨਾਂ ਨੂੰ
ਸੀਸੀਟੀਵੀ ਕੈਮਰੇ ਦੀ ਸਹਾਇਤਾ ਦੇ ਨਾਲ ਦੇਖ ਰਹੀ ਸੀ ਅਤੇ ਉਹ ਨੂੰ ਵਾਰਨਿੰਗ ਦਿੱਤੀ ਗਈ।ਜਿਸ ਤੋਂ ਬਾਅਦ ਉਹ ਸਾਰਾ ਪਰਿਵਾਰ ਆਪਣੇ ਘਰ ਪਹੁੰਚ ਗਿਆ ਅਤੇ ਪੁਲਿਸ ਨੇ ਉੱਥੇ ਜਾ ਕੇ
ਉਨ੍ਹਾਂ ਦਾ ਚਲਾਨ ਕੱਟ ਦਿੱਤਾ।ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਜਿਨ੍ਹਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।