Home / Uncategorized / ਕਿਸਾਨਾਂ ਦੇ ਲਈ ਪਈ ਹੈ ਇਹ ਵੱਡੀ ਖੁਸ਼ਖਬਰੀ

ਕਿਸਾਨਾਂ ਦੇ ਲਈ ਪਈ ਹੈ ਇਹ ਵੱਡੀ ਖੁਸ਼ਖਬਰੀ

ਦੋਸਤੋ ਸਰਕਾਰ ਵੱਲੋਂ ਸਮੇਂ ਸਮੇਂ ਤੇ ਅਜਿਹੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਫ਼ਾਇਦਾ ਹੁੰਦਾ ਹੈ।2016 ਦੇ ਵਿੱਚ ਕਿਸਾਨ ਬੀਮਾ ਯੋਜਨਾ

ਚਲਾਈ ਗਈ ਸੀ। ਜਿਸ ਵਿੱਚ ਛੋਟੇ ਕਿਸਾਨਾਂ ਦਾ ਬੀਮਾ ਕੀਤਾ ਜਾਂਦਾ ਸੀ।ਇਸ ਯੋਜਨਾ ਦੇ ਤਹਿਤ ਕੁਦਰਤੀ ਆਫਤਾਂ ਦੇ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਂਦਾ

ਸੀ। ਇਸ ਯੋਜਨਾ ਦੇ ਤਹਿਤ ਬਹੁਤ ਸਾਰੇ ਕਿਸਾਨਾਂ ਦਾ ਬੀਮਾ ਹੁਣ ਤੱਕ ਹੋ ਚੁੱਕਿਆ ਹੈ ਅਤੇ ਸਾਲ 2020 ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਭੁਗਤਾਨ ਕੀਤਾ ਜਾ ਚੁਕਾ ਹੈ। ਕਿਸਾਨ ਬੀਮਾ

ਯੋਜਨਾ ਛੋਟੇ ਕਿਸਾਨਾਂ ਦੇ ਲਈ ਕਾਫੀ ਲਾਭਕਾਰੀ ਸਾਬਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਹੁਣ 4 ਫਰਵਰੀ ਤੱਕ ਇਸ ਦੀ ਰਿਪੋਰਟ ਵੀ ਦੇਣੀ ਹੋਵੇਗੀ। ਸਰਕਾਰ ਵੱਲੋਂ ਅਜਿਹੀਆਂ ਹੋਰ ਵੀ

ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਨਾਲ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਣ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

 

 

About admin

Check Also

ਇਸ ਹੈਰਾਨ ਕਰ ਦੇਣ ਵਾਲੀ ਖਬਰ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ, ਦੇਖੋ ਵੀਡੀਓ!

ਨਕੋਦਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ …

Leave a Reply

Your email address will not be published.

error: Content is protected !!