Home / Uncategorized / ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ

ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸ਼ੋਸ਼ਲ ਮੀਡੀਆ ਤੇ ਇੱਕ ਹੀ ਮਾਮਲਾ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਤੇ ਦੀਪ ਸੰਧੂ ਦੀ ਮੌਤ ਹੋ ਗਈ ਹੈ। ਜਿਸ

ਕਾਰਨ ਸੋਸ਼ਲ ਮੀਡੀਆ ਤੇ ਅਜਿਹੇ ਬਹੁਤ ਸਾਰੇ ਮਾਮਲੇ ਵਾਇਰਲ ਹੋ ਰਹੇ ਹਨ। ਜਿਹਨਾਂ ਵਿਚ ਦੀਪ ਸੰਧੂ ਦਾ ਜਿਕਰ ਹੋਵੇ। ਇਸ ਦੇ ਨਾਲ ਹੀ ਲੋਕ ਸੋਸ਼ਲ ਮੀਡੀਆ ਅਤੇ ਬਹੁਤ ਸਾਰੀਆਂ ਵੀਡੀਓ

ਅਪਲੋਡ ਕਰ ਰਹੇ ਹਨ। ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇਕ ਵੀਡੀਓ ਬਾਰੇ ਤਾਂ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ। ਵੀਡੀਓ ਵਿੱਚ ਦੇਖਣ ਨੂੰ

ਮਿਲਦਾ ਹੈ ਕਿ ਇੱਕ ਛੋਟੀ ਜਿਹੀ ਕੁੜੀ ਜੋ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਦੀਪ ਸੰਧੂ ਜੀ ਕਿੱਥੇ ਗਏ ਹਨ ਤਾਂ ਉਸ ਦਾ ਪਿਤਾ ਕਹਿ ਦਿੰਦਾ ਹੈ ਕਿ ਉਹ ਇੱਕ ਫਿਲਮ ਦੀ ਸ਼ੂਟਿੰਗ ਕਰਨ ਗਏ

ਹਨ। ਇਹ ਕੁੜੀ ਕਹਿੰਦੀ ਹੈ ਕਿ ਉਹ ਵਾਪਸ ਕਿਉਂ ਨਹੀਂ ਆਉਂਦੇ ਤੇ ਫੋਨ ਕਿਉਂ ਨਹੀਂ ਕਰਦੇ। ਫਿਰ ਉਸ ਦਾ ਪਿਤਾ ਕਹਿੰਦਾ ਹੈ ਕਿ ਤੂੰ ਆਪ ਹੀ ਉਨ੍ਹਾਂ ਨੂੰ ਕਹਿ ਦੇ ਕਿ ਜਲਦੀ ਘਰ ਆ ਜਾਵੋ। ਫਿਰ ਉਹ

ਛੋਟੀ ਜਿਹੀ ਕੁੜੀ ਕਹਿੰਦੀ ਹੈ ਕਿ ਦੀਪ ਸੰਧੂ ਜੀ ਬੰਦਿਆਂ ਵਾਂਗ ਘਰ ਆ ਜਾਵੇ ਅਤੇ ਫੋਨ ਵੀ ਕਰ ਲਿਆ ਕਰੋ। ਇਹ ਵੀਡੀਓ ਹੁਣ ਸੋਸ਼ਲ

ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਲੋਕ ਇਸ ਵੀਡੀਓ ਉਤੇ ਆਪਣੇ ਵੱਖ ਵੱਖ ਵਿਚਾਰ ਸਾਂਝੇ ਕਰ ਰਹੇ ਹਨ।

 

About admin

Check Also

ਐਸੀਡਿਟੀ, ਕਬਜ਼, ਗੈਸ ਸਭ ਦਾ ਇੱਕ ਇਲਾਜ ਹੁਣੇ ਦੇਖੋ !

ਦੋਸਤੋ ਗੈਸ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ। ਜੇਕਰ ਪੇਟ ਦੇ ਵਿੱਚ …

Leave a Reply

Your email address will not be published.

error: Content is protected !!