ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੀਪ ਸੰਧੂ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਦੀਪ ਸੰਧੂ ਨੂੰ ਗਦਾਰ ਆਖਦੇ ਸੀ। ਹੁਣ ਉਹ ਲੋਕ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ
ਹਨ ਕਿ ਦੀਪ ਸੰਧੂ ਜ਼ਿੰਦਾਬਾਦ। ਦੀਪ ਸੰਧੂ ਦੇ ਜਾਣ ਤੋਂ ਬਾਅਦ ਪੰਜਾਬ ਨੂੰ ਬਹੁਤ ਵੱਡੀ ਕਮੀ ਆਈ ਹੈ। ਹੋਈ ਸ਼ੋਸ਼ਲ ਮੀਡੀਆ ਤੇ ਦੀਪ ਸੰਧੂ ਬਾਰੇ ਬਹੁਤ ਸਾਰੀਆਂ ਵੀਡੀਓ ਅਪਲੋਡ ਹੋ ਰਹੀਆਂ
ਹਨ। ਜੋ ਲੋਕ ਦੀਪ ਸੰਧ ਨੂੰ ਗਦਾਰ ਸਮਝਦੇ ਸੀ। ਦੀਪ ਸੰਧੂ ਦੀ ਸੱਚਾਈ ਪਤਾ ਲੱਗਣ ਤੇ ਹੁਣ ਉਹ ਲੋਕ ਦੀਪ ਸੰਧੂ ਜ਼ਿੰਦਾਬਾਦ ਕਹਿ ਰਹੇ ਹਨ। ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ
ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਕੁੜੀ ਕਹਿੰਦੀ ਹੈ ਕਿ ਦੀਪ ਸੰਧੂ ਗਰਦਾਰ ਨਹੀਂ ਸੀ। ਬਲਕਿ ਦੀਪ ਸੰਧੂ ਸਰਕਾਰ ਦੇ ਵਿਰੁੱਧ ਸੀ। ਕਿਉਂਕਿ ਦੀਪ ਸੰਧੂ ਸਰਕਾਰ
ਦੀ ਸੱਚਾਈ ਬਾਰੇ ਪਤਾ ਸੀ। ਅੱਜ ਤੱਕ ਜਿਹੜੇ ਲੋਕਾਂ ਨੇ ਸਰਕਾਰ ਦੇ ਖਿਲਾਫ ਆਵਾਜ਼ ਉਠਾਈ ਹੈ ਸਰਕਾਰ ਨੇ ਉਨ੍ਹਾਂ ਨੂੰ ਮੌਤ ਜਾਂ ਜੇਲ੍ਹ ਹੀ ਦਿੱਤੀ ਹੈ।
ਅਜਿਹਾ ਹੀ ਸਾਡੇ ਦੀਪ ਸੰਧੂ ਨਾਲ ਹੋਇਆ ਹੈ। ਦੀਪ ਸੰਧੂ ਗਰਦਾਰ ਨਹੀਂ ਬਲਕਿ ਮਹਾਨ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।