ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਰਦੀ ਖਾਂਸੀ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ।ਕਈ ਲੋਕਾਂ ਨੂੰ ਬਲਗਮ ਵਾਲੀ ਖਾਂਸੀ ਲੱਗ ਜਾਂਦੀ ਹੈ ਜੋ ਕਿ ਉਨ੍ਹਾਂ ਲਈ ਕਾਫੀ ਪਰੇਸ਼ਾਨੀ ਵਾਲੀ
ਗੱਲ ਹੁੰਦੀ ਹੈ।ਦੋਸਤੋ ਸਰਦੀ ਖਾਂਸੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਸਾਡੇ ਰਸੋਈ ਘਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਹਨ ਜੋ ਕਿ ਸਾਨੂੰ ਇਨ੍ਹਾਂ ਸਮੱਸਿਆਵਾਂ ਤੋਂ
ਰਾਹਤ ਪਹੁੰਚਾ ਸਕਦੀਆਂ ਹਨ।ਦੋਸਤੋ ਅਸੀਂ ਗੱਲ ਕਰ ਰਹੇ ਹਾਂ ਲੌਂਗ ਦੇ ਬਾਰੇ ਵਿੱਚ।ਇਸ ਦਾ ਇਸਤੇਮਾਲ ਕਰਕੇ ਪੁਰਾਣੀ ਤੋਂ ਪੁਰਾਣੀ ਖਾਂਸੀ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਦੋਸਤੋ ਜੇਕਰ
ਤੁਹਾਨੂੰ ਬਲਗਮ ਵਾਲੀ ਖਾਂਸੀ ਦੀ ਸਮੱਸਿਆ ਹੈ ਤਾਂ ਤੁਸੀਂ ਦੋ ਲੌਂਗ ਲੈਣੇ ਹਨ ਅਤੇ ਗੈਸ ਤੇ ਇਨ੍ਹਾਂ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਚਬਾ ਕੇ ਖਾ ਲੈਣਾਂ ਹੈ। ਅਜਿਹਾ ਤੁਸੀਂ ਦਿਨ ਵਿੱਚ ਦੋ ਵਾਰ ਕਰਨਾ ਹੈ।
ਇਸ ਨੁਸਖੇ ਦਾ ਇਸਤੇਮਾਲ ਕਰਨ ਤੇ ਤੁਹਾਨੂੰ ਸਰਦੀ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।