Home / Uncategorized / ਇਹ ਚੀਜ਼ ਖ਼ਾ ਲਓ, ਜਿੰਨਾ ਮਰਜੀ ਲੰਬਾ ਸਫ਼ਰ ਕਰੋ ਉਲਟੀ ਨਹੀਂ ਆਵੇਗੀ • ਘਰੇਲੂ ਨੁਸਖਾ •

ਇਹ ਚੀਜ਼ ਖ਼ਾ ਲਓ, ਜਿੰਨਾ ਮਰਜੀ ਲੰਬਾ ਸਫ਼ਰ ਕਰੋ ਉਲਟੀ ਨਹੀਂ ਆਵੇਗੀ • ਘਰੇਲੂ ਨੁਸਖਾ •

ਦੋਸਤੋ ਜਦੋਂ ਵੀ ਕੋਈ ਲੰਬੇ ਸਫ਼ਰ ਉਤੇ ਜਾਂਦਾ ਹੈ ਤਾਂ ਉਸ ਨੂੰ ਘਬਰਾਹਟ ਅਤੇ ਉਲਟੀ ਦੀ ਸਮੱਸਿਆ ਆਉਂਦੀ ਹੈ।ਦੋਸਤੋ ਇਸ ਦੇ ਨਾਲ ਸਾਡਾ ਸਫ਼ਰ ਦਾ ਮਜ਼ਾ ਹੀ ਕਿਰਕਿਰਾ ਹੋ ਜਾਂਦਾ ਹੈ।ਇਸ

ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਜਦੋਂ ਵੀ ਤੁਸੀਂ ਸਫ਼ਰ ਤੇ ਜਾਣਾ ਹੋਵੇ ਤਾਂ ਇਸ ਨੂੰ ਤੁਸੀਂ ਪਹਿਲਾਂ ਹੀ ਬਣਾ ਕੇ ਸੇਵਨ ਕਰ

ਲੈਣਾ ਹੈ। ਸਭ ਤੋਂ ਪਹਿਲਾਂ ਤੁਸੀਂ ਸੌਂਫ,ਹਰੀ ਇਲਾਇਚੀ,ਨਿੰਬੂ,ਲੌਂਗ ਅਤੇ ਅਦਰਕ ਲੈ ਲਵੋ ਅਤੇ ਇੱਕ ਗਿਲਾਸ ਪਾਣੀ ਦੇ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਪਾ ਕੇ ਤੁਸੀਂ ਚੰਗੀ ਤਰ੍ਹਾਂ ਉਬਾਲ ਲਵੋ।ਦੋਸਤੋ ਜਦੋਂ ਇਹ ਹਲਕਾ ਗੁਣਗੁਣਾ ਰਹਿ ਜਾਵੇ ਤਾਂ ਤੁਸੀਂ ਇਸ ਦਾ ਸੇਵਨ ਕਰ

ਲੈਣਾ ਹੈ।ਜੇਕਰ ਤੁਸੀਂ ਸਫਰ ਤੇ ਜਾਣ ਤੋਂ ਪਹਿਲਾਂ ਇਸ ਨੁਸਖ਼ੇ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਸਫ਼ਰ ਬਿਲਕੁਲ ਸਹੀ ਬਣਿਆ ਰਹੇਗਾ।ਇਸ ਨੂੰ ਖਾਣ ਨਾਲ ਬਿਲਕੁੱਲ ਵੀ ਘਬਰਾਹਟ ਨਹੀਂ ਹੋਵੇਗੀ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

 

About admin

Check Also

ਸ਼ੁੱਕਰਵਾਰ ਦੇ ਦਿਨ ਇਸ ਉਪਾ ਨੂੰ ਇੱਕ ਵਾਰ ਜਰੂਰ ਕਰੇ ! ਫਿਰ ਦੇਖੋ ਫਾਇਦਾ

ਬਹੁਤ ਸਾਰੇ ਲੋਕ ਧਨ ਕਮਾਉਣ ਦੇ ਲਈ ਮਿਹਨਤ ਕਰਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ …

Leave a Reply

Your email address will not be published.

error: Content is protected !!