Breaking News
Home / Uncategorized / ਪੁਰਾਣੀ ਤੋਂ ਪੁਰਾਣੀ ਕਬਜ਼ ਦਾ 100% ਘਰੇਲੂ ਇਲਾਜ਼।

ਪੁਰਾਣੀ ਤੋਂ ਪੁਰਾਣੀ ਕਬਜ਼ ਦਾ 100% ਘਰੇਲੂ ਇਲਾਜ਼।

ਦੋਸਤੋ ਪੇਟ ਦੀਆਂ ਸਮੱਸਿਆਵਾਂ ਇਨਸਾਨ ਦਾ ਪੂਰਾ ਦਿਨ ਵਿਗਾੜ ਕੇ ਰੱਖ ਦਿੰਦੀਆਂ ਹਨ।ਜੇਕਰ ਪੇਟ ਦੇ ਵਿੱਚ ਕਬਜ਼ ਬਦਹਜ਼ਮੀ ਦੀ ਸਮੱਸਿਆ ਪੈਦਾ ਹੋ ਗਈ ਹੈ ਤਾਂ ਇਸ ਨਾਲ

ਇਨਸਾਨ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ ਅੱਠ ਘੰਟੇ ਤੋਂ ਭਿਓ ਕੇ ਰੱਖੇ ਹੋਏ ਦੋ ਅੰਜ਼ੀਰ ਲੈ ਲਵਾਂਗੇ ਅਤੇ ਪੰਜ ਤੋਂ ਛੇ ਭਿਉ ਕੇ ਰੱਖੇ ਹੋਏ

ਮਨੱਕੇ ਲੈ ਲਵਾਂਗੇ।ਇਹਨਾਂ ਵਿੱਚ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ।ਹੁਣ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਹੱਥ ਦੇ ਨਾਲ ਅਸੀਂ ਪੀਸ ਲਵਾਂਗੇ।ਹੁਣ ਇਸ ਵਿੱਚ ਅਸੀ ਗਰਮ ਦੁੱਧ ਲੋੜ

ਮੁਤਾਬਿਕ ਪਾ ਦੇਵਾਂਗੇ।ਇਸ ਵਿੱਚ 1 ਚਮਚ ਈਸਬਗੋਲ ਦਾ ਸੱਤ ਪਾ ਦੇਵਾਂਗੇ।ਇੱਕ ਚੱਮਚ ਗੁਲਕੰਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਜਿਹੜੇ ਲੋਕ ਸ਼ੂਗਰ ਦੇ ਮਰੀਜ ਹਨ ਉਹ ਇਸ ਵਿੱਚ ਸੁੱਕੇ

ਗੁਲਾਬ ਦੇ ਫੁੱਲਾਂ ਦਾ ਇਸਤੇਮਾਲ ਕਰ ਸਕਦੇ ਹਨ। ਰਾਤ ਦੇ ਖਾਣੇ ਤੋਂ 45 ਮਿੰਟ ਬਾਅਦ ਤੁਸੀਂ ਇਸ ਨੁਸਖ਼ੇ ਦਾ ਸੇਵਨ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਇੱਕ ਗਿਲਾਸ ਗਰਮ ਦੁੱਧ ਦਾ ਸੇਵਨ ਕਰ ਲੈਣਾ ਹੈ।ਇਸ ਨੁਸਖ਼ੇ ਦਾ ਸੇਵਨ ਕਰਨ ਤੇ ਸਵੇਰੇ ਤੁਹਾਡਾ ਪੇਟ

ਬਹੁਤ ਚੰਗੇ ਤਰੀਕੇ ਨਾਲ ਸਾਫ ਹੋ ਜਾਵੇਗਾ।ਸੋ ਜੇਕਰ ਤੁਹਾਡੇ ਪੇਟ ਵਿੱਚ ਵੀ ਕਬਜ਼ ਦੀ ਸਮੱਸਿਆ ਬਣੀ ਹੋਈ ਹੈ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

 

About admin

Check Also

ਸ਼ੁੱਕਰਵਾਰ ਦੇ ਦਿਨ ਇਸ ਉਪਾ ਨੂੰ ਇੱਕ ਵਾਰ ਜਰੂਰ ਕਰੇ ! ਫਿਰ ਦੇਖੋ ਫਾਇਦਾ

ਬਹੁਤ ਸਾਰੇ ਲੋਕ ਧਨ ਕਮਾਉਣ ਦੇ ਲਈ ਮਿਹਨਤ ਕਰਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ …

Leave a Reply

Your email address will not be published.

error: Content is protected !!