ਦੋਸਤੋ ਅੱਜ ਅਸੀਂ ਤੁਹਾਨੂੰ ਨੂੰ ਸਮਝਾ ਰਹੇ ਹਾਂ, ਕੈਮਰੇ ਵਿਚ ਰਿ ਕਾ ਰ ਡ ਹੋਈਆਂ ਕੁਝ ਅਜਿਹੀਅਾਂ ਘਟਨਾਵਾਂ ਜਿਨ੍ਹਾਂ ਤੇ ਯਕੀਨ ਕਰਨਾ ਬਿਲਕੁਲ ਹੀ ਮੁਸ਼ਕਲ ਹੈ। ਕਿਉਂਕਿ ਦੋਸਤੋ ਇਹ ਸਭ ਘਟਨਾਵਾਂ ਅਜਿਹੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋਈਆਂ ਹਨ ਜੇਕਰ ਇਹ ਰਿਕਾਰਡ ਨਾ ਹੋਈਆਂ ਹੁੰਦੀਆਂ ਤਾਂ ਇਨ੍ਹਾਂ ਦੀ ਕੋਈ ਵੀ ਯ ਕੀ ਨ ਨਹੀਂ ਕਰ ਸਕਦਾ ਸੀ। ਦੋਸਤੋ ਸਭ ਤੋਂ ਪਹਿਲੀ
ਵੀਡੀਓ ਦੇ ਵਿੱਚ ਇੱਕ ਚੌਕ ਦੇ ਗੱਭੇ ਇੱਕ ਸ਼ਿਵ ਭਗਵਾਨ ਦੀ ਮੂ ਰ ਤੀ ਸੀ ਅਾਂਦੇ ਜਾਂਦੇ ਲੋਕੀਂ ਉਸ ਕੋਲ ਰੌਕ ਕੇ ਉਸ ਨੂੰ ਮੱਥਾ ਟੇਕਦੇ ਸਨ। ਪਰ ਇਕ ਆਦਮੀ ਜਦੋਂ ਉਸ ਮੂਰਤੀ ਦੇ ਅੱਗੇ ਮੱਥਾ ਟੇਕ ਰਿਹਾ ਸੀ ਤਾਂ ਇਕਦਮ ਹੀ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਹਵਾ ਵਿੱਚ ਉੱਡ ਜਾਂਦਾ ਹੈ ਇਹ ਗੱਲ ਹੋਰ ਕਿਸੇ ਨੂੰ ਤਾਂ ਪਤਾ ਨਹੀਂ ਲੱ ਗੀ। ਪਰ ਕੈਮਰੇ ਵਿਚ ਰਿਕਾਰਡ ਹੋ ਗਈ। ਦੋਸਤੋ ਦੂਸਰੀ ਵੀਡੀਓ
ਥਾਈਲੈਂਡ ਦੀ ਹੈ ਜਿਥੇ ਇਕ ਕਾਰ ਦੀ ਕੈਮਰੀ ਵਿਚ ਜ ਦੋਂ ਬਹੁਤ ਜ਼ਿਆਦਾ ਵੱਧਣ ਹੋ ਰਿਹਾ ਸੀ ਅਤੇ ਬਿਜਲੀ ਲਿਸ਼ਕ ਰਹੀ ਸੀ ਤਾਂ ਉਸੇ ਸਮੇਂ ਬੱਦਲਾਂ ਦੇ ਵਿੱਚ ਕੁਝ ਸੈਕਿੰਡ ਦਿ ਲਈ ਮਹਾਤਮਾ ਬੁੱਧ ਦੀ ਤਸਵੀਰ ਬਣੀ ਅਤੇ ਇਸਤੋਂ ਬਾਅਦ ਉਹ ਮਿਟ ਗਈ। ਦੋਸਤੋ ਇਹ ਮੰਜ਼ਰ ਕਿਸੇ ਦੁਆਰਾ ਕੈਮਰੇ ਵਿਚ ਕੈ ਦ ਹੋਣਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਦੋਸਤੋ ਮੰਨ ਲਓ ਕਿ ਤੁਸੀਂ ਇਕ ਸੁੰਨਸਾਨ
ਰਸਤੇ ਤੇ ਜਾ ਰਹੇ ਹੋ ਜੋ ਕਿ ਪਹਾੜਾਂ ਦੀ ਵਿਥਿਆ ਅਤੇ ਉਸੀ ਸਮੇਂ ਇ ਕ ਦਰੱਖਤ ਦੇ ਉੱਪਰ ਇਕ ਮਹਿਲਾ ਦੀ ਬਾਡੀ ਲਟਕਦੀ ਦਿਖਾਈ ਦਿਸੇ। ਜਿਸ ਤੋਂ ਬਾਅਦ ਤੁਹਾਨੂੰ ਕੁਝ ਨਾ ਸਮਝ ਆਈ ਤਾਂ ਤੁਸੀਂ ਇਸ ਤੋਂ ਕੀ ਸਮਝੇਗੀ ਦੋਸਤੋ ਇਹ ਸਭ ਘਟਨਾ ਇਕ ਕਾਰ ਦੇ ਫ੍ਰੰ ਟ ਕੈਮਰਾ ਦੇ ਵਿੱਚ ਰਿਕਾਰਡ ਹੋਈ ਹੈ।
ਇਹ ਤਾਂ ਨਹੀਂ ਪਤਾ ਕਿ ਇਹ ਕੋਈ ਮਜ਼ਾਕ ਸੀ ਆਖ਼ਿਰ ਸੱਚਾਈ ਪਰ ਜੇ ਕ ਰ ਤੁਸੀਂ ਅਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।