Home / Uncategorized / Deep Sidhu ਕਿੱਥੇ ਹੈ ਹੁਣ? Dekh ਲਉ ਇਹ ਵੀਡੀਓ

Deep Sidhu ਕਿੱਥੇ ਹੈ ਹੁਣ? Dekh ਲਉ ਇਹ ਵੀਡੀਓ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹੈ ਇੱਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਅਤੇ ਦੁਖਦਾਇਕ ਖ਼ਬਰ ਦੋਸਤੋ ਪੰਜਾਬ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ। ਜਿਸ ਦੀ ਭਰਪਾਈ

ਕੋਈ ਨਹੀਂ ਕਰ ਸਕਦਾ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਦੀਪ ਸਿੱਧੂ ਦੀ ਜਿਨ੍ਹਾਂ ਦੀ ਕੱਲ੍ਹ ਹੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਦੋਸਤੋ ਅਸਲ ਦੇ ਵਿਚ ਦੀਪ ਸਿੱਧੂ ਦਿੱਲੀ ਤੋਂ ਵਾਪਸ

ਪੰਜਾਬ ਪਰਤ ਰਹੇ ਸਨ। ਅਤੇ ਰਸਤੇ ਵਿੱਚ ਇੱਕ ਖਡ਼੍ਹੇ ਟਰੱਕ ਦੇ ਵਿੱਚ ਗੱਡੀ ਵੱਜਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕਾਂ ਦਾ ਇਹੀ ਦੱਸਣਾ ਹੈ

ਕਿ ਪੰਜਾਬ ਨੇ ਇਕ ਅਜਿਹਾ ਘਾਟਾ ਪੈ ਗਿਆ ਹੈ। ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ ਦੋਸਤੋ ਦੀਪ ਸਿੱਧੂ ਇਕ ਬਹੁਤ ਹੀ ਵਧੀਆ ਕਲਾਕਾਰ ਸੀ। ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਮੌਤ ਉਤੇ ਦੁੱਖ

ਜਤਾ ਰਹੇ ਹਨ ਦੋਸਤੋ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

 

About admin

Check Also

ਤਿੰਨ ਸੱਪਾਂ ਦੇ ਵਿਚਕਾਰ ਚੱਲ ਰਹੀ ਸੀ ਇਕ ਬਹੁਤ ਹੀ ਜ਼ਿਆਦਾ ਖਤਰਨਾਕ ਲੜਾਈ ਅੱਗੇ ਕੀ ਹੋਇਆ ਦੇਖੋ ਵੀਡਿਉ…

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੱਪ ਰੈਸਕੀਉ ਟੀਮ ਵੱਲੋਂ ਰੋਜ਼ਾਨਾ ਬਹੁਤ ਸਾਰੇ ਸੱਪਾਂ …

Leave a Reply

Your email address will not be published.

error: Content is protected !!