ਦੋਸਤੋ ਸਮਾਰਟ ਰਾਸ਼ਨ ਕਾਰਡ ਬਹੁਤ ਸਾਰੇ ਲੋਕਾਂ ਦੁਆਰਾ ਬਣਾਏ ਜਾ ਰਹੇ ਹਨ ਅਤੇ ਹੁਣ ਰਾਸ਼ਨ ਵੀ ਸਰਕਾਰ ਵੱਲੋਂ ਜਗ੍ਹਾ ਤੇ ਵੰਡਿਆ ਜਾ ਰਿਹਾ ਹੈ।ਬਹੁਤ ਸਾਰੇ ਡਿਪੂਆਂ ਦੇ ਵਿੱਚ ਰਾਸ਼ਨ ਲੋਕਾਂ
ਨੂੰ ਮਿਲ ਚੁੱਕਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਲਾਭ ਹਾਲੇ ਤੱਕ ਨਹੀਂ ਮਿਲਿਆ।ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਦੀਆ ਆਫੀਸੀਅਲ ਵੈਬ ਸਾਈਟ ਤੇ ਜਾ ਕੇ ਆਪਣੇ ਸਟੇਟਸ ਨੂੰ ਅਪਡੇਟ
ਕਰ ਸਕਦੇ ਹੋ।ਤੁਹਾਡਾ ਰਾਸ਼ਨ ਕਾਰਡ ਅੱਪਡੇਟ ਹੋਣਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਰਾਸ਼ਨ ਮਿਲ ਸਕੇ।ਉਸ ਦੀ ਵੈਬ ਸਾਈਟ ਤੇ ਜਾ ਕੇ ਤੁਹਾਨੂੰ ਹਰ ਇੱਕ ਦਾ ਵੇਰਵਾ ਮਿਲ ਜਾਵੇਗਾ ਕਿ ਕਿੰਨੇ ਲੋਕਾਂ ਨੂੰ
ਰਾਸ਼ਣ ਵੰਡਿਆ ਜਾ ਚੁੱਕਿਆ ਹੈ।ਇਸ ਲਈ ਦੋਸਤੋ ਤੁਸੀਂ ਇਸ ਦੀ ਆਫੀਸ਼ੀਅਲ ਵੈਬ ਸਾਈਟ ਤੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ।