Home / ਵਾਇਰਲ / Deep Sidhu ਦੀ ਮੌਤ ਤੇ ਉਸਦਾ ਭਰਾ Lakha Sidhana ਅੱਧੀ ਰਾਤ Live ਹੋ ਰੋਇਆ ਤੇ ਦੱਸੀ ਸਾਰੀ ਗੱਲ !

Deep Sidhu ਦੀ ਮੌਤ ਤੇ ਉਸਦਾ ਭਰਾ Lakha Sidhana ਅੱਧੀ ਰਾਤ Live ਹੋ ਰੋਇਆ ਤੇ ਦੱਸੀ ਸਾਰੀ ਗੱਲ !

ਦੋਸਤੋ ਕੱਲ ਪੰਜਾਬ ਦੇ ਨਾਲ ਇੱਕ ਬਹੁਤ ਹੀ ਬੁਰੀ ਘਟਨਾ ਵਾਪਰੀ ਹੈ ਦੋਸਤੋ ਪੰਜਾਬ ਨੇ ਆਪਣਾ ਅਨਮੋਲ ਹੀਰਾ ਜਿਸ ਦਾ ਨਾਮ ਦੀਪ ਸਿੱਧੂ ਹੈ ਉਸ ਨੂੰ ਖੋਲ ਦਿੱਤਾ ਹੈ। ਅਤੇ ਇਕ ਅਜਿਹਾ ਘਾਟਾ ਪਾਇਆ ਹੈ ਜੋ ਕਿ ਕਦੇ ਨਹੀਂ ਪੂਰਾ ਹੋ ਸਕਦਾ। ਦੋਸਤੋ ਦੀਪ ਸਿੱਧੂ ਸਿੱਖ ਕੌਮ ਦੇ

ਲਈ ਇਕ ਅਜਿਹਾ ਹੀਰਾ ਸੀ। ਜੋ ਕਿ ਬਹੁਤੀ ਅਨਮੋਲ ਸੀ ਉਸ ਤੋਂ ਜਦੋਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਸੀ। ਤਾਂ ਦੀਪ ਚ ਦੁਨੀਆਂ ਹੀ ਲਾਲ ਕਿਲੇ ਦੇ ਉੱਤੇ ਚੜ੍ਹ ਕੇ ਇਕ ਝੰਡਾ ਲਹਿਰਾਇਆ ਸੀ ਦੋਸਤੋ ਦੀਪ ਸਿੱਧੂ ਦੇ ਭਰਾ ਲੱਖਾ ਸਿਧਾਣਾ ਨੇ ਕੱਲ੍ਹ ਲਾਈਵ ਹੋ।

ਕੇ ਉਸ ਦੇ ਬਾਰੇ ਵਿਚ ਕੁਝ ਗੱਲਾਂ ਦੱਸੀਆਂ ਜੋ ਕਿ ਜਾਣ ਕੇ ਤੁਸੀਂ ਵੀ ਬਹੁਤ ਜ਼ਿਆਦਾ ਹੈਰਾਨ ਹੋ ਜਾਓਗੇ। ਦੋਸਤੋ ਇਸ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਆਪਣੀ ਰਾਏ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦਿਉ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!