ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹੈ ਇੱਕ ਬਹੁਤ ਹੀ ਜ਼ਿਆਦਾ ਦੁਖਦਾਇਕ ਘਟਨਾ ਦਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਮਰਾਠੀ ਫ਼ਿਲਮ ਇੰਡਸਟਰੀ ਦੀ ਇਕ ਵੱਡੀ ਅਦਾਕਾਰਾ ਜਿਸ ਦਾ ਨਾਮ ਏਸ਼ਵਾਈ ਦੇਸ਼ ਪਾਂਡੇ ਸੀ। ਜਦੋਂ ਉਹ ਇੱਕ ਦਿਨ ਗੋਆ ਦੇ ਵਿੱਚ
ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਹੀ ਸੀ ਤਾਂ ਉਸ ਨੂੰ ਘਰ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਅਤੇ ਕਾਰ ਇੱਕ ਨਦੀ ਦੇ ਵਿੱਚ ਜੰਮ ਜਾਂਦੀ ਹੈ ਜਿਸਦਾ ਨਤੀਜਾ ਇਹ ਨਿਕਲਦਾ ਹੈ। ਕਿ ਪਾਣੀ ਕਾਰਨ ਗੱਡੀ ਦੀਆਂ ਬਾਰੀਆਂ ਜਾਮ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ
ਉਹ ਪਾਣੀ ਵਿੱਚੋ ਬਾਹਰ ਨਹੀਂ ਆ ਪਾਉਂਦੀ। ਅਤੇ ਪਾਣੀ ਵਿਚ ਡੁੱਬਣ ਕਾਰਨ ਹੀ ਮੌਤ ਹੋ ਜਾਂਦੀ ਹੈ। ਦੋਸਤੋ ਇਸ ਦੁਖਦਾਇਕ ਘਟਨਾ ਨੂੰ ਸੁਣਨ ਤੋਂ ਬਾਅਦ ਮਰਾਠੀ ਫ਼ਿਲਮ ਇੰਡਸਟਰੀ ਵੀ ਸਦਮੇ ਵਿੱਚ ਡੁੱਬੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹਰ ਇੰਡਸਟਰੀ ਦੇ
ਵਿੱਚ ਜਦੋਂ ਵੀ ਕੋਈ ਕਿਸੇ ਫਿਲਮ ਸਟਾਰ ਨੂੰ ਖੋਂਹਦਾ ਹੈ ਤਾਂ ਹਮੇਸ਼ਾਂ ਦੁਖੀ ਹੋ ਜਾਂਦਾ ਹੈ। ਕਿਉਂਕਿ ਅਜਿਹਾ ਸਭ ਨਾਲ ਹੁੰਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।