Home / ਦੇਸੀ ਨੁਸਖੇ / ਚੁਟਕੀਆ ਚ ਖਰਾਬ ਦੰਦਾ ਨੂੰ ਚਮਕਾਓ ਇਸ ਤਰਾ !

ਚੁਟਕੀਆ ਚ ਖਰਾਬ ਦੰਦਾ ਨੂੰ ਚਮਕਾਓ ਇਸ ਤਰਾ !

ਦੋਸਤੋ ਦੰਦਾਂ ਦੀ ਸਫੇਦੀ ਖੂਬਸੂਰਤੀ ਵਿੱਚ ਚਾਰ ਚੰਦ ਲਾਉਂਦੀ ਹੈ।ਜੇਕਰ ਦੰਦਾਂ ਉੱਤੇ ਪੀਲਾਪਨ ਜਮ੍ਹਾਂ ਹੋ ਗਿਆ ਹੈ ਤਾਂ ਇਸ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਦੰਦਾਂ ਦਾ ਪੀਲਾਪਨ ਖਤਮ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ

ਗਾਜਰ ਲੈ ਲੈਣੀ ਹੈ ਅਤੇ ਉਸ ਨੂੰ ਕੱਦੂਕਸ ਕਰ ਕੇ ਰਸ ਤਿਆਰ ਕਰ ਲੈਣਾ ਹੈ।ਇਸ ਗਾਜਰ ਦੇ ਰਸ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਪਾ ਲਵੋ।ਹੁਣ ਦੋਸਤੋ ਤੁਸੀਂ ਅੱਧਾ ਨਿੰਬੂ ਦਾ ਰਸ ਇਸ ਵਿੱਚ ਪਾ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਸਫ਼ੇਦ ਕੌਲਗੇਟ

ਪਾ ਦੇਣੀ ਹੈ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇੱਕ ਬੁਰਸ਼ ਲੈ ਲੈਣਾ ਹੈ।ਇਸ ਮਿਸ਼ਰਣ ਦੇ ਨਾਲ ਤੁਸੀਂ ਦੋ ਤੋਂ ਤਿੰਨ ਮਿੰਟ ਆਪਣੇ ਦੰਦਾਂ ਉਤੇ ਬਰਸ਼ ਕਰਨਾ ਹੈ।ਦਿਨ ਵਿੱਚ ਦੋ ਵਾਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ

ਦੰਦਾਂ ਦੀ ਸਫਾਈ ਕਰ ਸਕਦੇ ਹੋ।ਇਸ ਨਾਲ ਤੁਹਾਡੇ ਦੰਦਾਂ ਉੱਤੇ ਮੌਜੂਦ ਪੀਲਾਪਨ ਖਤਮ ਹੋ ਜਾਵੇਗਾ ਅਤੇ ਦੰਦਾਂ ਤੇ ਚਮਕ ਆ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!