ਦੋਸਤੋ ਲੋਕ ਆਪਣੇ ਘਰ ਦੇ ਵਿੱਚ ਕੁੱਤੇ ਨੂੰ ਪਾਲਤੂ ਜਾਨਵਰ ਦੇ ਤੌਰ ਤੇ ਰੱਖ ਲੈਂਦੇ ਹਨ। ਦੋਸਤੋ ਅੱਜ ਦੇ ਸਮੇਂ ਵਿੱਚ ਅਸੀ ਸਭ ਜਾਣਦੇ ਹਾਂ ਕਿ ਇਨਸਾਨ ਨਾਲੋਂ ਕਿਤੇ ਜ਼ਿਆਦਾ ਕੁੱਤਾ ਵਫਾਦਾਰੀ ਨਿਭਾਉਂਦਾ ਹੈ।ਗੁਰਮੁਖ ਪਿਆਰਿਉ ਜੇਕਰ ਅਸੀਂ ਪ੍ਰਤੀ ਦਿਨ
ਕੁੱਤੇ ਨੂੰ ਦੋ ਪਰਸ਼ਾਦੇ ਪਾਉਂਦੇ ਹਾਂ ਤਾਂ ਉਸਦੇ ਨਾਲ ਸਾਡੀ ਕਿਸਮਤ ਕਾਫੀ ਜ਼ਿਆਦਾ ਬਦਲ ਜਾਂਦੀ ਹੈ ਅਤੇ ਹਮੇਸ਼ਾ ਖ਼ੁਸ਼ੀਆ ਹੀ ਘਰ ਦੇ ਵਿੱਚ ਆਉਂਦੀਆਂ ਹਨ।ਕਿਹਾ ਜਾਂਦਾ ਹੈ ਕਿ ਕੁੱਤਾ ਜਦੋਂ ਕਿਸੇ ਦੇ ਘਰ ਰਹਿੰਦਾ ਹੈ ਪਰਿਵਾਰਕ ਮੈਂਬਰਾਂ ਉੱਤੇ ਆਉਣ ਵਾਲੇ ਖ਼ਤਰੇ ਨੂੰ ਵੀ
ਆਪਣੇ ਉੱਤੇ ਲੈ ਲੈਂਦਾ ਹੈ। ਜੇਕਰ ਅਸੀਂ ਪ੍ਰਤੀ ਦਿਨ ਇਸ ਨੂੰ ਪ੍ਰਸ਼ਾਦੇ ਪਾਉਂਦੇ ਹਾਂ ਤਾਂ ਜਿੰਦਗੀ ਦੇ ਵਿੱਚ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ ਅਤੇ ਪ੍ਰਮਾਤਮਾ ਵੀ ਸਾਥ ਦੇਣ ਲੱਗ ਜਾਂਦਾ ਹੈ।ਇਸ ਤੋ ਇਲਾਵਾ ਦੋਸਤੋ ਕੁੱਤੇ ਨੂੰ ਕਦੀ ਵੀ ਮਿੱਠੀਆਂ ਚੀਜ਼ਾਂ ਨਹੀਂ ਪਾਉਣੀਆ ਚਾਹੀਦੀਆ
ਕਿਉਂਕਿ ਇਸ ਦੇ ਨਾਲ ਉਸਨੂੰ ਪੇਟ ਦੇ ਰੋਗ ਹੋ ਸਕਦੇ ਹਨ।ਇਸ ਲਈ ਦੋਸਤੋ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਹਰ ਜਾਨਵਰ ਪਿਆਰ ਦੀ ਭਾਵਨਾ ਨਾਲ ਦੇਖਣਾ ਚਾਹੀਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।