Home / ਵਾਇਰਲ / ਸਪਾ ਸੈਟਰ ਤੇ ਛਾਪਾ ਇਸ ਹਾਲਤ ਚ ਮਿਲੇ ਲੜਕਾ ਲੜਕੀ ਦੇਖ ਪੈਰਾ ਥੱਲਿਓ ਖਿਸਕੀ ਜਮੀਨ !

ਸਪਾ ਸੈਟਰ ਤੇ ਛਾਪਾ ਇਸ ਹਾਲਤ ਚ ਮਿਲੇ ਲੜਕਾ ਲੜਕੀ ਦੇਖ ਪੈਰਾ ਥੱਲਿਓ ਖਿਸਕੀ ਜਮੀਨ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਦੋਸਤੋ ਕਈ ਵਾਰ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਜਿਹਨਾਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਪੁਲਿਸ ਵਾਲਿਆਂ ਨੇ ਦੇਵਪਾਰ ਕਰਨ

ਵਾਲਿਆਂ ਨੂੰ ਰੰਗੇ ਹੱਥ ਫੜਿਆ ਹੈ। ਹੁਣ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਦੇਖਣ ਨੂੰ ਮਿਲਦਾ ਹੈ ਕਿ ਜਿਸ ਔਰਤ ਦੇ ਮਕਾਨ ਵਿੱਚ ਇਹ ਸਭ ਹੋ ਰਿਹਾ ਸੀ। ਉਸ ਔਰਤ ਨੇ ਆਪਣਾ ਮਕਾਨ ਇਕ ਕੁੜੀ

ਨੂੰ ਕਿਰਾਏ ਤੇ ਦਿੱਤਾ ਸੀ। ਜਦੋਂ ਪੁਲਿਸ ਵਾਲਿਆਂ ਨੇ ਉਸ ਘਰ ਵਿਚ ਜਾਣਕਾਰੀ ਮੁਤਾਬਿਕ ਪਹੁੰਚ ਕੇ ਰੇਡ ਕੀਤੀ ਤਾਂ ਪੁਲਿਸ ਵਾਲੇ ਵੀ ਉਥੋਂ ਤਾਂ ਮੰਜਰ ਦੇਖ ਕੇ ਹੈਰਾਨ ਰਹਿ ਗਏ। ਪੁਲੀਸ ਵਾਲਿਆਂ ਨੇ ਦੇਖਿਆ ਕਿ ਇੱਕ ਕੁੜੀ ਦੋ ਬੰਦਿਆਂ ਨਾਲ ਸੰਬੰਧ ਬਣਾ ਰਹੀ ਸੀ।

ਜਦੋਂ ਇਹ ਗੱਲ ਮਕਾਨ ਮਾਲਕਣ ਨੂੰ ਪਤਾ ਉਹ ਔਰਤ ਬਹਾਨੇ ਪਾਉਣ ਲੱਗ ਪਈ। ਲੋਕਾਂ ਨੇ ਕਿਹਾ ਕਿ ਇਸ ਨੂੰ ਇਸ ਕੁੜੀ ਬਾਰੇ ਸਭ ਕੁਝ ਪਤਾ ਹੈ। ਪਰ ਇਸ ਔਰਤ ਨੇ ਆਪਣਾ ਮਕਾਨ ਇਸ ਕੁੜੀ ਨੂੰ ਦਿੱਤਾ ਹੈ। ਪਰ ਉਹ ਔਰਤ ਆਪਣੀ ਗਲਤੀ ਮੰਨ ਹੀ

ਨਹੀਂ ਰਹੀ ਹੈ। ਉਲਟਾ ਸਾਰਿਆਂ ਨੂੰ ਗਾਲ਼ੀ-ਗਲੋਚ ਕਰ ਰਹੀ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!