ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਨਤਾ ਨੂੰ ਫ੍ਰੀ ਮਿਲਣ ਵਾਲਾ ਰਾਸ਼ਣ ਵੱਖ ਵੱਖ ਪਿੰਡਾਂ ਦੇ ਵਿੱਚ ਪਹੁੰਚ ਗਿਆ ਹੈ।ਸੋ ਜੇਕਰ ਤੁਹਾਡੀ ਪਰਚੀ ਨਹੀਂ ਕੱਟੀ ਗਈ ਤਾਂ ਤੁਸੀਂ ਆਪਣੇ ਫੂਡ ਦਫ਼ਤਰ ਜਾਂ ਫਿਰ ਡੀਪੋ ਦੇ ਵਿੱਚ ਜਾ ਕੇ ਪਤਾ ਕਰ
ਸਕਦੇ ਹੋ।ਦੋਸਤੋ ਫ੍ਰੀ ਮਿਲਣ ਵਾਲਾ ਰਾਸ਼ਨ ਕੇਵਲ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਹੀ ਦਿੱਤਾ ਜਾ ਰਿਹਾ ਹੈ।ਦੋਸਤੋ ਜੇਕਰ ਕਿਸੇ ਦੀ ਪਰਚੀ ਨਹੀਂ ਕੱਟ ਹੋ ਰਹੀ ਹੈ ਤਾਂ ਉਸ ਨੂੰ ਪੋਰਟਲ ਤੇ ਜਾ ਕੇ ਆਪਣਾ ਡਾਟਾ ਜਰੂਰ ਚੈੱਕ ਕਰ ਲੈਣਾ ਚਾਹੀਦਾ ਹੈ। ਕਿਉਂਕਿ ਸਰਕਾਰ
ਵੱਲੋਂ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।ਸਰਕਾਰ ਦਾ ਕਹਿਣਾ ਹੈ ਕਿ ਇਹ ਰਾਸ਼ਣ ਕੇਵਲ ਜ਼ਰੂਰਤ ਤੋਂ ਵੱਧ ਲੋਕਾਂ ਨੂੰ ਹੀ ਦਿੱਤਾ ਜਾਵੇਗਾ।ਇਸ ਲਈ ਦੋਸਤੋ ਜੇਕਰ ਰਾਸ਼ਣ ਦੇ ਲਈ ਪਰਚੀ ਕੱਟ ਨਹੀਂ ਹੋ ਰਹੀ ਤਾਂ ਤੁਸੀਂ ਸੰਬੰਧਤ ਪੋਰਟਲ
ਤੇ ਜਾ ਕੇ ਆਪਣਾ ਡਾਟਾ ਚੈੱਕ ਕਰ ਲੈਣਾ ਹੈ।ਕਿਉਂ ਕਿ ਸਰਕਾਰ ਵੱਲੋਂ ਬਹੁਤ ਸਾਰੇ ਲੋਕਾਂ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟ ਦਿੱਤਾ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।