Home / ਵਾਇਰਲ / ਘਰ ਚ ਰੱਖੀਆ ਇਹ 4 ਚੀਜਾ ਪੈਸੇ ਦਾ ਨਾਸ ਕਰਦੀਆ ਹਨ !

ਘਰ ਚ ਰੱਖੀਆ ਇਹ 4 ਚੀਜਾ ਪੈਸੇ ਦਾ ਨਾਸ ਕਰਦੀਆ ਹਨ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜੇਕਰ ਘਰ ਦੇ ਵਿੱਚ ਇਹ ਕੁਝ ਚੀਜ਼ਾਂ ਮੌਜੂਦ ਹੁੰਦੀਆਂ ਹਨ ਤਾਂ ਇਹ ਧਨ ਦੀ ਕਮੀ ਘਰ ਵਿੱਚ ਪੈਦਾ ਕਰ ਦਿੰਦੇ ਹਨ। ਜਿਵੇਂ ਕੇ ਦੋਸਤੋ ਲੋਕ ਕਹਿੰਦੇ ਹਨ ਕਿ ਜੇਕਰ ਘਰ ਦੇ ਵਿੱਚ ਕੰਡੇਦਾਰ ਪੌਦੇ ਮੌਜੂਦ ਹਨ ਤਾਂ ਘਰ

ਦੀ ਧੰਨ ਦੌਲਤ ਤੇ ਅਸਰ ਪੈਂਦਾ ਹੈ। ਇਸ ਦੇ ਉਲਟ ਜੇਕਰ ਅਸੀ ਗੁਰਸਿੱਖ ਦੀ ਧਾਰਨਾ ਅਨੁਸਾਰ ਗੱਲ ਕਰੀਏ ਤਾਂ ਇਨ੍ਹਾਂ ਨੂੰ ਵਹਿਮ ਭਰਮ ਕਹਿ ਕੇ ਟਾਲ ਦਿੰਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰ ਦੇ ਵਿੱਚ ਅਜਿਹੇ ਪੌਦੇ ਮੌਜੂਦ ਹਨ,ਜਿਹਨਾ

ਦੇ ਵਿੱਚੋ ਚਿੱਟਾ ਪਦਾਰਥ ਨਿਕਲਦਾ ਹੈ ਤਾਂ ਉਹ ਵੀ ਘਰ ਦੀ ਸੁੱਖ-ਸ਼ਾਂਤੀ ਨੂੰ ਵਿਗਾੜ ਦਿੰਦੇ ਹਨ।ਪਰ ਦੋਸਤੋ ਗੁਰੂ ਦੀ ਬੰਦਗੀ ਕਰਨ ਵਾਲਾ ਬੰਦਾ ਇਨ੍ਹਾਂ ਤੇ ਵਿਸ਼ਵਾਸ ਨਹੀਂ ਕਰਦਾ।ਘਰ ਵਿੱਚ ਸੁੱਖ ਸ਼ਾਂਤੀ ਅਤੇ ਧਨ ਦੌਲਤ ਬੰਦੇ ਦੀ ਮਿਹਨਤ ਉੱਤੇ ਨਿਰਭਰ

ਕਰਦੇ ਹਨ।ਇਸ ਲਈ ਦੋਸਤੋ ਸਾਨੂੰ ਵਹਿਮਾਂ-ਭਰਮਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!