Breaking News
Home / ਵਾਇਰਲ / ਪੈਸੇ ਜਾ ਧਨ ਦੀ ਕਮੀ ਨਹੀ ਰਹੇਗੀ ਜੇਕਰ ਕਰੋਗੇ ਇੰਝ !

ਪੈਸੇ ਜਾ ਧਨ ਦੀ ਕਮੀ ਨਹੀ ਰਹੇਗੀ ਜੇਕਰ ਕਰੋਗੇ ਇੰਝ !

ਦੋਸਤੋ ਅੱਜਕੱਲ੍ਹ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜਿੰਦਗੀ ਦੇ ਵਿੱਚ ਖੁਸ਼ੀਆਂ ਆਉਂਦੀਆਂ ਰਹਿਣ ਅਤੇ ਉਸ ਦੇ ਘਰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ।ਇਸ ਇੱਛਾ ਨੂੰ ਲੈ ਕੇ ਉਹ ਦਰ-ਦਰ ਭਟਕਦਾ ਹੈ ਅਤੇ ਹਰ ਇੱਕ ਇਨਸਾਨ ਕੋਲੋਂ ਵੱਖਰੀ

ਸਲਾਹ ਉਸਨੂੰ ਮਿਲ ਜਾਂਦੀ ਹੈ।ਪਰ ਦੋਸਤੋ ਜੇਕਰ ਪਰਮਾਤਮਾ ਦੀ ਭਗਤੀ ਕੀਤੀ ਜਾਵੇ ਅਤੇ ਰੋਜ਼ਾਨਾ ਨਿਤਨੇਮ ਕੀਤਾ ਜਾਵੇ ਤਾਂ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ।ਕਿਉਂਕਿ ਦੋਸਤੋ ਪਰਮਾਤਮਾ ਦੀ ਸੱਚੇ ਮਨ ਨਾਲ ਕੀਤੀ ਹੋਈ ਬੰਦਗੀ

ਤੁਹਾਡੇ ਸਾਰੇ ਪਾਪ ਹੈ ਅਤੇ ਖੁਸ਼ੀਆਂ ਲੈ ਆਉਂਦੀ ਹੈ।ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਜਾਵੇ ਅਤੇ ਮਨ ਇੱਕ ਚਿੱਤ ਕਰਕੇ ਕੀਤਾ ਜਾਵੇ। ਅਜਿਹੇ ਇਨਸਾਨ ਦੇ ਜੀਵਨ ਦੇ ਵਿੱਚ ਕਦੀ ਵੀ ਕੋਈ ਦੁੱਖ ਨਹੀਂ ਆਵੇਗਾ।

ਇਸ ਲਈ ਦੋਸਤੋ ਪ੍ਰਮਾਤਮਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਸ ਦੇ ਨਾਮ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!