Home / ਦੇਸੀ ਨੁਸਖੇ / ਦੁੱਧ ਨਾਲ ਕਰੋ ਫੇਸੀਅਲ ਆਪਣੀ ਉਮਰ ਤੋ ਪੰਜ ਸਾਲ ਦਿਖੋਗੇ ਛੋਟੇ !

ਦੁੱਧ ਨਾਲ ਕਰੋ ਫੇਸੀਅਲ ਆਪਣੀ ਉਮਰ ਤੋ ਪੰਜ ਸਾਲ ਦਿਖੋਗੇ ਛੋਟੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੁੱਧ ਦੀ ਸਹਾਇਤਾ ਦੇ ਨਾਲ ਫੇਸੀਅਲ ਕਰਨਾ ਦੱਸਾਂਗੇ।ਦੋਸਤੋ ਦੁੱਧ ਕਲੀਂਜਿੰਗ ਦਾ ਕੰਮ ਕਰਦਾ ਹੈ।ਹੁਣ ਦੋਸਤੋ ਅਸੀਂ ਸਭ ਤੋਂ ਪਹਿਲਾਂ ਸਕਰਬ ਬਣਾ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ

ਚਮਚ ਕੱਚਾ ਦੁੱਧ ਲੈ ਲਵਾਂਗੇ।ਇਸ ਵਿੱਚ ਇੱਕ ਚਮਚ ਨਮਕ ਅਤੇ ਥੋੜ੍ਹਾ ਜਿਹਾ ਬਦਾਮਰੋਗਨ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਦੋਸਤੋ ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਜਾਵੇਗਾ।ਸਭ ਤੋਂ ਪਹਿਲਾਂ ਆਪਣੇ

ਚਿਹਰੇ ਤੇ ਬਦਾਮ ਰੋਗਨ ਦੀ ਸਹਾਇਤਾ ਦੇ ਨਾਲ ਹਲਕੀ ਜਿਹੀ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਤਿਆਰ ਕੀਤਾ ਹੋਇਆ ਸਕਰਬ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰਨੀ ਹੈ।ਘੱਟੋ ਘੱਟ 3 ਮਿਨਟ ਤੁਸੀਂ ਹਲਕੇ ਹੱਥਾਂ ਦੇ ਨਾਲ ਆਪਣੇ ਚਿਹਰੇ ਤੇ ਮਸਾਜ ਕਰੋ।

ਇਸ ਤੋਂ ਬਾਅਦ ਅਸੀਂ ਫੇਸ ਪੈਕ ਬਣਾ ਕੇ ਤਿਆਰ ਕਰਾਂਗੇ।ਸਭ ਤੋਂ ਪਹਿਲਾਂ ਅਸੀਂ ਇੱਕ ਚੱਮਚ ਸੁੱਕਾ ਦੁੱਧ ਲੈ ਲਵਾਂਗੇ,ਇਸ ਵਿੱਚ ਇੱਕ ਚਮਚ ਕੱਚਾ ਦੁੱਧ, ਥੋੜ੍ਹਾ ਜਿਹਾ ਗੁਲਾਬ ਜਲ,ਥੋੜ੍ਹਾ ਜਿਹਾ ਆਲਿਵ ਆਇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ

ਕਰ ਲਵੋ।ਹੁਣ ਦੋਸਤੋ ਇਸ ਫੇਸ ਪੈਕ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲਵੋ।ਇਸ ਨੂੰ ਤੁਸੀਂ ਲਗਾ ਕੇ 15 ਮਿੰਟ ਲਈ ਲੱਗਾ ਰਹਿਣ ਦਿਓ ਬਾਅਦ ਵਿੱਚ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਇਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਤੇਲ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਤਾਂ ਜੋ ਕਿ ਚਿਹਰੇ ਤੇ ਨਮੀ

ਬਣੀ ਰਹੇ।ਸੋ ਦੋਸਤੋ ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਵਧੀਆ ਨਿਖਾਰ ਪੈਦਾ ਹੋ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!