Home / ਦੇਸੀ ਨੁਸਖੇ / ਇੱਕ ਦਿਨ ਚ ਦਿਸੇਗਾ ਅਸਰ ਲਗਾਕੇ ਦੇਖੋ ਦੰਗ ਰਹਿਜੋਗੇ !

ਇੱਕ ਦਿਨ ਚ ਦਿਸੇਗਾ ਅਸਰ ਲਗਾਕੇ ਦੇਖੋ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਪਪੀਤੇ ਦੀ ਸਹਾਇਤਾ ਦੇ ਨਾਲ ਚਿਹਰੇ ਤੇ ਗਲੋ ਪੈਦਾ ਕਰਨ ਦਾ ਤਰੀਕਾ ਦੱਸਾਂਗੇ।ਸਭ ਤੋਂ ਪਹਿਲਾਂ ਪਪੀਤੇ ਦਾ ਪੇਸਟ ਤਿਆਰ ਕਰ ਲਵੋ।ਕਲੀਂਜਿੰਗ ਤਿਆਰ ਕਰਨ ਦੇ ਲਈ ਇੱਕ ਚਮਚ ਪਪੀਤੇ ਦਾ ਪੇਸਟ ਅਤੇ ਇੱਕ ਚਮਚ ਕੱਚਾ ਦੁੱਧ ਚੰਗੀ ਤਰ੍ਹਾਂ ਮਿਕਸ ਕਰ ਲਵੋ।

ਇਸ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੇ ਚਿਹਰੇ ਦੀ ਕਲੀਨਜਿੰਗ ਕਰਨੀ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਗੁਣਗੁਣੇ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਹੋਇਆ ਤੋਲੀਆ ਆਪਣੇ ਚਿਹਰੇ ਤੇ ਰੱਖਣਾ ਹੈ।ਇਸ ਤੋਂ ਬਾਅਦ ਅਸੀਂ ਸਕਰੱਬ ਬਣਾ ਕੇ ਤਿਆਰ ਕਰਾਂਗੇ।1

ਚੱਮਚ ਪਪੀਤੇ ਦਾ ਪੇਸਟ,ਇੱਕ ਚਮਚ ਕੌਫੀ ਪਾਊਡਰ,1ਚੱਮਚ ਬਾਦਾਮ ਪਾਊਡਰ ਅਤੇ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਸਕ੍ਰਬ ਬਣ ਜਾਵੇਗਾ।ਇਸ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੇ ਚਿਹਰੇ ਤੇ ਦੋ ਮਿੰਟ ਦੇ ਲਈ ਸਕ੍ਰਬ ਕਰਨਾ ਹੈ।

ਇਸ ਤੋਂ ਬਾਅਦ ਅਸੀਂ ਆਪਣੇ ਚਿਹਰੇ ਤੇ ਮਸਾਜ ਕਰਾਂਗੇ।ਇੱਕ ਚੱਮਚ ਪਪੀਤੇ ਦਾ ਪੇਸਟ ਲੈ ਲਵੋ ਅਤੇ ਉਸ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਲਵੋ।1 ਚੱਮਚ ਐਲੋਵੇਰਾ ਜੈੱਲ, ਥੋੜ੍ਹਾ ਜਿਹਾ ਸੁੱਕਾ ਦੁੱਧ ਅਤੇ ਥੋੜ੍ਹਾ ਜਿਹਾ ਬਦਾਮ ਰੋਗਨ ਵੀ ਮਿਕਸ ਕਰ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ

ਕਰਕੇ ਤੁਸੀਂ ਆਪਣੇ ਚਿਹਰੇ ਤੇ ਹਲਕੇ ਹਲਕੇ ਹੱਥਾਂ ਨਾਲ ਮਸਾਜ ਕਰਨੀ ਹੈ।ਇਸ ਤੋਂ ਬਾਅਦ ਅਸੀ ਫੇਸ ਪੈਕ ਬਣਾ ਕੇ ਤਿਆਰ ਕਰਾਂਗੇ।1 ਚੱਮਚ ਪਪੀਤੇ ਦਾ ਪੇਸਟ,ਇੱਕ ਚਮਚ ਆਲੂ ਪਾਊਡਰ,1 ਚੱਮਚ ਸੰਤਰੇ ਦੇ ਛਿਲਕੇ ਦਾ ਪਾਊਡਰ,1 ਚੱਮਚ ਗਰੀਨ ਟੀ ਅਤੇ ਥੋੜ੍ਹਾ ਜਿਹਾ

ਸੰਤਰੇ ਦਾ ਜੂਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਜਦੋਂ ਇਹ ਸੁੱਕ ਜਾਏ ਤਾਂ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਮਾਇਸਚਰਾਇਜ਼ਰ ਲਗਾ ਲੈਣਾ ਹੈ।ਇਸ ਫੇਸੀਅਲ ਨੂੰ

ਕਰਨ ਤੋਂ ਬਾਅਦ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!