Home / ਦੇਸੀ ਨੁਸਖੇ / ਮੁਲਤਾਨੀ ਮਿੱਟੀ ਤੇ ਇਸ ਚੀਜ ਦਾ ਕਰੋ ਇਸਤੇਮਾਲ 100% ਮਿਲੇਗਾ ਰਿਜਲਟ !

ਮੁਲਤਾਨੀ ਮਿੱਟੀ ਤੇ ਇਸ ਚੀਜ ਦਾ ਕਰੋ ਇਸਤੇਮਾਲ 100% ਮਿਲੇਗਾ ਰਿਜਲਟ !

ਦੋਸਤੋ ਚਿਹਰੇ ਦੀ ਸਕਿਨ ਨੂੰ ਟਾਇਟ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਚੱਮਚ ਮੁਲਤਾਨੀ ਮਿੱਟੀ ਪਾਊਡਰ ਲੈ ਲਵਾਂਗੇ।ਇਸ ਵਿੱਚ ਅਸੀਂ ਇੱਕ ਅੰਡੇ ਦਾ ਸਫੈਦ

ਹਿੱਸਾ ਪਾ ਦੇਵਾਂਗੇ। ਇਸ ਤੋਂ ਬਾਅਦ ਅਸੀਂ ਇਸ ਵਿੱਚ ਗੁਲਾਬ ਜਲ ਪਾ ਕੇ ਇਸ ਦਾ ਪੇਸਟ ਤਿਆਰ ਕਰ ਲਵਾਂਗੇ।ਹੁਣ ਦੋਸਤੋ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੁਸੀਂ ਇਸ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ। ਕਰੀਬ ਦਸ ਪੰਦਰਾਂ ਮਿੰਟ

ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਪਾਣੀ ਦੇ ਨਾਲ ਧੋ ਲੈਣਾਂ ਹੈ।ਇਸ ਤੋਂ ਬਾਅਦ ਅਸੀਂ ਗੁਲਾਬ ਜਲ ਦੀ ਬਰਫ਼ ਨੂੰ ਆਪਣੇ ਚਿਹਰੇ ਤੇ ਹਲਕੇ-ਹਲਕੇ ਹੱਥਾਂ ਨਾਲ ਲਗਾਉਣਾ ਹੈ। ਇਸ ਤੋਂ ਬਾਅਦ ਅਸੀਂ ਆਪਣੇ ਚਿਹਰੇ ਉੱਤੇ ਐਲੂਵੇਰਾ ਜੈਲ ਲਗਾਉਣੀ ਹੈ

ਅਤੇ ਥੋੜ੍ਹੀ ਜਿਹੀ ਮਸਾਜ ਕਰਨੀ ਹੈ।ਇਸ ਤੋਂ ਬਾਅਦ ਤੁਸੀਂ ਸੌ ਜਾਣਾ ਹੈ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਰਾਤ ਵੇਲੇ ਕਰਨਾ ਹੈ। ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਗਲੋ ਪੈਦਾ ਹੋ ਜਾਵੇਗਾ ਅਤੇ ਚਿਹਰੇ ਦੀ ਸਕਿਨ ਵੀ ਠੀਕ ਹੋ ਜਾਵੇਗੀ।

ਇਸ ਨੂੰ ਜ਼ਰੂਰ ਵਰਤ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!