ਦੋਸਤੋਂ ਬਹੁਤ ਸਮੇਂ ਤੋਂ ਅਸਲੀ ਅਤੇ ਨਕਲੀ ਕਿੰਨਰਾਂ ਦਾ ਵਿਵਾਦ ਚੱਲ ਰਿਹਾ ਹੈ। ਅਸਲੀ ਕਿੰਨਰਾਂ ਦਾ ਕਹਿਣਾ ਹੈ ਕਿ ਕੁੱਝ ਨਕਲੀ ਕਿੰਨਰ ਬਣ ਕੇ ਲੋਕਾਂ ਦੇ ਘਰਾਂ ਵਿੱਚੋਂ ਵਧਾਈ ਮੰਗ ਲੈਂਦੇ ਹਨ ਅਤੇ ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਹੈ।ਇਸ ਵਿਵਾਦ ਦੇ
ਚਲਦੇ ਸਾਗਰ ਅਤੇ ਜਬਲਪੁਰ ਦੇ ਕੁਝ ਪ੍ਰਮੁੱਖ ਕਿੰਨਰ ਆਹਮਣੇ ਸਾਹਮਣੇ ਆਏ ਅਤੇ ਜੰਮ ਕੇ ਵਿਵਾਦ ਸ਼ੁਰੂ ਹੋ ਗਿਆ। ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਅਤੇ ਇੱਕ ਕਿੰਨਰ ਜਿਸ ਨੂੰ ਨਕਲੀ ਕਿੰਨਰ ਕਿਹਾ ਜਾ ਰਿਹਾ ਸੀ।ਉਸਨੇ ਆਪਣੇ ਕੱਪੜੇ ਉਤਾਰ ਕੇ ਘੁੰਮਣਾ
ਸ਼ੁਰੂ ਕਰ ਦਿੱਤਾ ਅਤੇ ਫਿਰ ਕੋਤਵਾਲੀ ਦੇ ਇੱਕ ਪੁਲਿਸ ਵਾਲੇ ਦੇ ਘਰ ਜਾ ਪਹੁੰਚਿਆ।ਜਿੱਥੇ ਕਿ ਉਸਨੂੰ ਕਪੜੇ ਪਹਿਨਾਏ ਗਏ।ਉਸਦੇ ਮਗਰ ਆ ਰਹੇ ਕਿੰਨਰ ਪੁਲਿਸ ਵਾਲੇ ਦੇ ਘਰ ਵਿੱਚ ਆ ਪਹੁੰਚੇ ਅਤੇ ਉੱਥੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਬਹੁਤ ਮੁਸ਼ਕਿਲ
ਦੇ ਨਾਲ ਇਸ ਲੜਾਈ ਦਾ ਨਿਪਟਾਰਾ ਕੀਤਾ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।