ਦੋਸਤੋ ਅੱਜ ਕੱਲ ਚੋਰੀ ਦੀਆਂ ਵਾਰਦਾਤਾਂ ਬਹੁਤ ਹੀ ਜ਼ਿਆਦਾ ਵਧ ਗਈਆਂ ਹਨ। ਜਿਸ ਨਾਲ ਪੁਲਿਸ ਤੇਜ਼ੀ ਦੇ ਨਾਲ ਹਰਕਤ ਵਿੱਚ ਆ ਰਹੀ ਹੈ।ਦੋਸਤੋ ਜਲੰਧਰ ਦੇ ਮਾਡਲ ਟਾਊਨ ਵਿੱਚ ਡੀ-ਮਾਰਟ ਸਾਪਿੰਗ ਮਾਲ ਵਿੱਚ ਵਾਪਰੀ ਇਹ ਘਟਨਾ।ਜਿੱਥੇ ਕਿ ਇੱਕ
ਐਨ ਆਰ ਆਈ ਮਹਿਲਾ ਦਾ ਪਰਸ ਚੋਰੀ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਇਸ ਪਰਸ ਦੇ ਵਿੱਚ ਸੋਨੇ ਦੇ ਗਹਿਣੇ, ਵਿਦੇਸ਼ੀ ਕੈਸ਼ ਅਤੇ ਦਾ ਨਕਦੀ ਵੀ ਮੌਜੂਦ ਸੀ।ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਮਾਲ ਵਿੱਚ ਸ਼ੋਪਿੰਗ ਕਰਨ ਦੇ ਲਈ ਆਈ
ਸੀ ਜਿਸ ਤੋਂ ਬਾਅਦ ਉਸ ਦਾ ਪਰਸ ਚੋਰੀ ਹੋ ਗਿਆ।ਤੁਰੰਤ ਹੀ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਗਿਆ ਅਤੇ ਚੋਰੀ ਦੀ ਫੁਟੇਜ ਸਾਹਮਣੇ ਆ ਗਈ।ਦਰਅਸਲ ਇਹ ਚੋਰੀ ਕਰੀਬ 35 ਸਾਲਾ ਮਹਿਲਾ ਵੱਲੋਂ ਕੀਤੀ ਗਈ ਹੈ।ਉਸਦੀ ਚੋਰੀ ਸੀਸੀਟੀਵੀ
ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਜਿਸ ਤੋਂ ਬਾਅਦ ਉਸ ਦਾ ਪਤਾ ਲਗਾਇਆ ਜਾ ਰਿਹਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।