ਘਰ ਅੱਗੇ ਹੀ ਮੁੰਡੇ ਨੇ ਕੁੜੀ ਨਾਲ ਕੀ ਕੀਤਾ ਕਾਰਾ ਸੀਸੀਟੀਵੀ ਚ ਬਣੀ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣੇ ਆ ਰ ਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜੋ ਕਿ ਮੁਹੱਲੇ ਦੇ ਵਿਚ ਛੋਟੀ ਮੋਟੀ ਲੜਾਈ ਦੇ ਕਾਰਨ ਨੇ ਚੁੱਪ ਬੈਠੀ ਹੋਈ ਸੀ। ਪਰ ਜਦੋਂ ਦੂਸਰੀ ਪੱਖੋਂ ਮਹਿਲਾ ਦੇ ਭਰਾ ਤੇ ਹੋਰ ਰਿਸ਼ਤੇਦਾਰ ਮਿਲ ਕੇ ਆਉਂਦੇ ਹਨ ਅਤੇ ਮ ਹਿ ਲਾ ਨੂੰ ਕੁੱਟਦੇ ਹਨ। ਆਓ ਜਾਣਦੇ ਹਾਂ, ਪੂਰਾ ਮਾਮਲਾ ਦੋਸਤੋ ਅਸਲ ਦੇ ਵਿੱਚ ਇੱਕ

ਮਹਿਲਾ ਦੇ ਬੱਚੇ ਗਲੀ ਦੇ ਵਿੱਚ ਕ੍ਰਿਕਟ ਲਈ ਲੜੇ ਸਨ ਤੇ ਫਿਰ ਬੋਲ ਨਾ ਲੀ ਦੇ ਵਿੱਚ ਡਿੱਗ ਗਈ। ਕੋਈ ਬੋਲ ਨਹੀਂ ਕੱਢ ਰਿਹਾ ਸੀ ਜਿਸ ਤੋਂ ਬਾਅਦ ਮਹਿਲਾ ਦਾ ਪਤੀ ਆ ਕੇ ਬਾਲ ਨੂੰ ਕੱਢਦਾ ਹੈ। ਇਸ ਤੋਂ ਬਾਅਦ ਸ਼ਾਂਤ ਹੋ ਕੇ ਬਹਿ  ਜਾਂਦੇ ਹਨ

ਪ੍ਰਬੰਧ ਵਿੱਚ ਹੋਰ ਕੋਈ ਔਰਤ ਆ ਕੇ ਉਸਦੇ ਨਾਲ ਲ ੜ ਨ ਦੀ ਕੋਸ਼ਿਸ਼ ਕਰਦੀ ਹੈ। ਉਹ ਮਹਿਲਾ ਫਿਰ ਵੀ ਚੁੱਪ ਰਹਿੰਦੀ ਹੈ ਅਤੇ ਲੜਨ ਵਾਲੀ ਮਹਿਨਾਜ਼ ਆਪਣੇ ਭਰਾਵਾਂ ਨੂੰ ਲਿਆਉਂਦੀ ਹੈ ਅਤੇ ਉਸ ਦੂਸਰੀ ਮਹਿਲਾ ਨੂੰ ਕੁੱ ਟ ਦੀ ਹੈ।

ਇਸ ਤੋਂ ਬਾਅਦ ਮਹਿਲਾ ਨੇ ਪੁਲੀਸ ਦੇ ਕੋਲ ਜਾ ਕੇ ਉ ਨ੍ਹਾਂ ਦੇ ਖ਼ਿਲਾਫ਼ ਰਿਪੋਰਟ ਦਰਜ ਕਰਾ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੇਅਰ ਸੈਲੂਨ ਦੀ ਆੜ ਚ ਚੱਲ ਰਿਹਾ ਸੀ ਗੰਦਾ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *