ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ ਵਿੱਚ ਕਬਜ਼ ਦੀ ਸਮੱਸਿਆ ਰਹਿਣ ਕਾਰਨ ਬਵਾਸੀਰ ਦੀ ਸਮੱਸਿਆ ਪੈਦਾ ਹੁੰਦੀ ਹੈ।ਲੀਵਰ ਦੀ ਕਮਜ਼ੋਰੀ ਵੀ ਇਸ ਸਮੱਸਿਆ ਨੂੰ ਪੈਦਾ ਕਰਨ ਵਿੱਚ ਸਹਾਈ ਹੁੰਦੀ ਹੈ। ਦੋਸਤੋ ਬਵਾਸੀਰ ਖੂਨੀ ਵੀ ਹੁੰਦੀ ਹੈ ਅਤੇ ਬਾਦੀ ਵੀ ਹੁੰਦੀ ਹੈ। ਅੱਜ ਅਸੀਂ ਇਸ ਨੂੰ ਖ਼ਤਮ ਕਰਨ ਦਾ ਇੱਕ ਬਹੁਤ ਹੀ ਬਹਿਤਰੀਨ ਨੁਸਖਾ ਦੱਸਣ
ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਹਰਾ ਧਨੀਆ ਲੈਣਾ ਹੈ।ਹਰਾ ਧ ਨੀ ਆ ਬਵਾਸੀਰ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਓਨੀ ਹੀ ਮਾਤਰਾ ਦੇ ਵਿੱਚ ਅਸੀਂ ਤਾਜੀ ਮੂਲੀ ਦੇ ਕੂਲੇ ਕੂਲੇ ਪੱਤੇ ਤੋੜ ਲੈਣੇ ਹਨ।ਇਨ੍ਹਾਂ ਦੋਹਾਂ ਨੂੰ ਕੁੱਟ ਕੇ ਪੇ ਸ ਟ ਤਿਆਰ ਕਰ ਲਵੋ।ਇਸ ਤੋਂ ਬਾਅਦ ਇੱਕ ਗਿਲਾਸ ਪਾਣੀ ਦੇ ਵਿੱਚ ਇਸ ਪੇਸਟ ਨੂੰ ਮਿਲਾ ਦਵੋ।
ਇਸਤੋਂ ਬਾਅਦ ਇਸ ਵਿੱਚ ਕਾਲਾ ਨਮਕ ਮਿਲਾ ਕੇ ਇਸ ਦਾ ਸੇਵਨ ਕਰ ਲ ਵੋ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਸਮੇਂ ਅਸੀਂ ਲਾਲ ਮਿਰਚ ਦਾ ਪ੍ਰਯੋਗ ਨਹੀਂ ਕਰਨਾ।ਇਸਦੀ ਜਗ੍ਹਾ ਤੇ ਅਸੀਂ ਹਰੀ ਮਿਰਚ ਦਾ ਇਸਤੇਮਾਲ ਕ ਰ ਸਕਦੇ ਹਾਂ।
ਇਸ ਨੁਸਖੇ ਦੇ ਪ੍ਰਯੋਗ ਨਾਲ ਬਵਾਸੀਰ ਦੀ ਸਮੱਸਿਆ ਦੀ ਜ ੜ੍ਹ ਤੋਂ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।