ਰਾਤ ਨੂੰ ਲਗਾ ਲਓ ਬਸ ਪੇਟ ਦੀ ਚਰਬੀ ਬਰਫ ਦੀ ਤਰਾ ਪਿਘਲ ਜਾਏਗੀ !

ਅੱਜ ਕੱਲ੍ਹ ਗਲਤ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਸ ਰੀ ਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਮੋਟਾਪਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ।ਪੇਟ ਵਿੱਚ ਚਰਬੀ ਇਕੱਠੀ ਹੁੰਦੀ ਹੈ,ਜਿਸ ਦੇ ਨਾਲ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਜਿੰਮ ਜੁਆਇਨ ਕਰਦੇ ਹਨ ਤਾਂ ਕਿ ਉ ਹ ਆਪਣਾ ਭਾਰ ਘਟਾ ਸਕਣ।ਅੱਜ ਅਸੀਂ ਪੇਟ ਦੀ ਚਰਬੀ ਨੂੰ ਖਤਮ ਕਰਨ

ਦਾ ਇੱਕ ਬਹੁਤ ਹੀ ਕਾਰਗਰ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ। ਦੋ ਸ ਤੋ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਅੱਧਾ ਚਮਚ ਵੈਸਲੀਨ ਦਾ ਪਾ ਲਵੋ।ਇਸ ਤੋਂ ਬਾਅਦ ਅੱਧਾ ਚੱਮਚ ਅਸੀਂ ਇਸ ਵਿੱਚ ਵਿਕਸ ਵੈਪੋਰੱਬ ਦਾ ਪਾਵਾਂਗੇ।ਇੱਕ ਚੱਮਚ ਇਸ ਵਿੱਚ ਸਰੋਂ ਦਾ ਤੇਲ ਮਿ ਲਾ ਲਵੋ।ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱ ਕ ਪੇਸਟ ਤਿਆਰ ਕਰ ਲਵੋ।

ਇਸ ਪੇਸਟ ਨੂੰ ਤੁਸੀਂ ਆਪਣੇ ਪੇਟ,ਜਿਸ ਜਗ੍ਹਾ ਤੋਂ ਵੀ ਤੁਸੀਂ ਚਰਬੀ ਨੂੰ ਘ ਟਾ ਉ ਣਾ ਚਾਹੁੰਦੇ ਹੋ ਉਸ ਜਗ੍ਹਾ ਤੇ ਲਗਾ ਲਵੋ।ਇਸ ਨੂੰ ਲਗਾ ਕੇ ਤੁਸੀਂ ਮਸਾਜ ਨਹੀਂ ਕਰਨੀ,ਇਸ ਨੂੰ ਇਸੇ ਤਰ੍ਹਾਂ ਹੀ ਲੱਗਾ ਰਹਿਣ ਦਿਓ। ਇਸ ਨੂੰ ਤੁਸੀਂ ਕਿਸੇ ਪੋਲੀਥੀਨ ਦੇ ਨਾਲ ਢੱਕ ਲਵੋ ਤਾਂ ਜੋ ਗਰਮੀ ਪੈਦਾ ਹੋ ਸਕੇ।ਇ ਸ ਨੂੰ ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਤੁਸੀਂ

ਇਸ ਨੂੰ ਗੁਣਗੁਣੇ ਪਾਣੀ ਦੇ ਨਾਲ ਸਾਫ਼ ਕਰ ਸਕਦੇ ਹੋ।ਇਸ ਤਰ੍ਹਾਂ ਦੋ ਸ ਤੋ ਇਹ ਨੁਸਖੇ ਤੁਹਾਡੇ ਪੇਟ ਦੀ ਵਧੀ ਹੋਈ ਚਰਬੀ ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਵਿੱਚ ਇਹ ਚੀਜ ਮਿਲਾਕੇ ਲਗਾ ਲਓ ਸਵੇਰੇ ਨੂੰ ਚਿਹਰਾ ਹੋ ਜਾਵੇਗਾ ਚਮਕਦਾਰ ਦਾਗ ਧੱਭੇ ਖਤਮ !

ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱ ਖ ਦਾ ਹੈ। ਸਰਦੀਆਂ ਦੇ ਵਿੱਚ …

Leave a Reply

Your email address will not be published. Required fields are marked *