Home / ਵਾਇਰਲ / ਸਕੂਲ ਜਾਦੀ ਕੁੜੀ ਮਗਰ ਆਉਦਾ ਸੀ ਮੁੰਡਾ ਕਰ ਗਿਆ ਹੱਦਾ ਪਾਰ ਕੈਮਰੇ ਅੱਗੇ ਕੁੜੀ ਦੇ ਖੁਲਾਸੇ !

ਸਕੂਲ ਜਾਦੀ ਕੁੜੀ ਮਗਰ ਆਉਦਾ ਸੀ ਮੁੰਡਾ ਕਰ ਗਿਆ ਹੱਦਾ ਪਾਰ ਕੈਮਰੇ ਅੱਗੇ ਕੁੜੀ ਦੇ ਖੁਲਾਸੇ !

ਦੋਸਤੋ ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਫਿਰੋਜਪੁਰ ਤੋ ਸਾਹਮਣੇ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਜੋ ਕਿ ਹਾਲੇ ਤੱਕ ਨਾਬਾਲਗ ਹੈ।ਉਸ ਦੇ ਨਾਲ ਅਜਿਹੀ ਘਟਨਾ ਵਾਪਰ ਗਈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ

ਹੋ ਜਾਵੋਗੇ।ਦੋਸਤੋ ਲੜਕੀ ਦੀ ਉਮਰ ਸੋਲਾਂ ਸਾਲ ਦੱਸੀ ਜਾ ਰਹੀ ਹੈ।ਉਹ ਸਕੂਲ ਜਾਂਦੀ ਸੀ ਅਤੇ ਉਸ ਦੇ ਮਗਰ ਇੱਕ ਲੜਕਾ ਵੀ ਆਉਂਦਾ ਸੀ।ਉਸ ਲੜਕੇ ਨੇ ਲੜਕੀ ਨੂੰ ਆਪਣੀਆਂ ਗੱਲਾਂ ਸੁਣਾ ਕੇ ਆਪਣੇ ਪਿਆਰ ਦੇ ਝਾਂਸੇ ਵਿੱਚ ਲੈ ਲਿਆ।ਉਹ ਲੜਕਾ ਉਸ ਨੂੰ

ਵਿਆਹ ਦਾ ਝਾਂਸਾ ਦਿੰਦਾ ਰਿਹਾ।ਉਸਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਵੀ ਬਣਾ ਲਏ।ਪਰ ਦੋਸਤੋ ਹੁਣ ਉਸ ਲੜਕੇ ਨੇ ਕਿਤੇ ਹੋਰ ਮੰਗਣੀ ਕਰਾ ਲਈ।ਜਿਸ ਤੋਂ ਬਾਅਦ ਲੜਕੀ ਦੇ ਨਾਲ ਬਹੁਤ ਵੱਡਾ ਧੱਕਾ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਲੜਕੇ ਦਾ ਪਰਿਵਾਰ

ਅਮੀਰ ਹੈ।ਲੜਕੀ ਦਾ ਪਰਿਵਾਰ ਗਰੀਬ ਹੋਣ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ।ਲੜਕੀ ਅਤੇ ਉਸ ਦਾ ਸਾਰਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਇਨਸਾਫ਼ ਕਰਦੀ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!