ਖਜਾਨੇ ਦੀ ਸਰਤ ਲਗਾਕੇ 3 ਦੋਸਤ ਪੱਟ ਰਹੇ ਸੀ ਟੋਆ ਨਿਕਲਿਆ ਕੁਝ ਅਜਿਹਾ ਕਿ ਮੱਚ ਗਈ ਹਫੜਾ ਦਫੜੀ !

ਖਜਾਨੇ ਦੀ ਸਰਤ ਲਗਾਕੇ 3 ਦੋਸਤ ਪੱਟ ਰਹੇ ਸੀ ਟੋਆ ਨਿਕਲਿਆ ਕੁਝ ਅਜਿਹਾ ਕਿ ਮੱਚ ਗਈ ਹਫੜਾ ਦਫੜੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮਾ ਧ ਪੁ ਰ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਦੋ ਮੁੰਡਿਆਂ ਦੀ ਇੱਕ ਟੋਆ ਕੱਢਦੇ ਸਮੇਂ ਮੌਤ ਹੋ ਗਈ। ਆਓ ਜਾਣਦੇ ਹਾਂ, ਇਹ ਕਿਵੇਂ ਹੋ ਇ ਆ।

ਦੋਸਤੋ ਅਸਲ ਦੇ ਵਿਚ ਛੇ ਦੋਸਤ ਸਨ ਅਤੇ ਉਨ੍ਹਾਂ ਵਿਚੋਂ ਤਿੰਨਾਂ ਦੋ ਸ ਤਾਂ ਨੇ ਦੂਸਰੇ ਤਿੰਨਾਂ ਦੋਸਤਾਂ ਦੇ ਨਾਲ ਸ਼ਰਤ ਲਗਾਈ ਕਿ ਉਹ ਇਕ ਖੇਤ ਦੇ ਵਿਚ ਵੀਹ ਫੁੱਟ ਡੂੰਘਾ ਟੋਆ ਕੱਢ ਦੇਣ ਅਤੇ ਉਨ੍ਹਾਂ ਨੂੰ ਦੱਸ ਹਜ਼ਾਰ ਰੁਪਿਆ ਮਿਲ ਜਾਵੇਗਾ। ਇਸ ਤੋਂ ਬਾਅਦ ਤਿੰਨਾਂ ਮੁੰਡਿਆਂ ਨੇ ਰ ਲ ਕੇ ਟੋਆ ਕੱਢ ਦਿੱਤਾ

ਪਰ ਉਨ੍ਹਾਂ ਨੇ ਸੋਚਿਆ ਕਿ ਉਹ ਇੱਥੇ ਫਿਲਮ ਮੱਥਾ ਟੇਕਦੇ ਹਨ। ਇ ਸ ਦੇ ਲਈ ਲੱਡੂ ਅਤੇ ਜਲੇਬੀਆਂ ਲੈਣ ਲਈ ਚਲੇ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਉਂਜ ਲਿਬੀਆ ਅਤੇ ਲੱਡੂ ਖਾਧੇ ਤਾਂ ਉਨ੍ਹਾਂ ਵਿੱਚੋਂ ਦੋ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ੳੁਨ੍ਹਾਂ ਵਿੱਚੋਂ ਬੇ ਹੋ ਸ਼ ਹੋ ਗਿਆ।

ਇਸ ਤੋਂ ਬਾਅਦ ਜਦੋਂ ਪੁਲੀਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱ ਗਾ ਕਿ ਜਿਨ੍ਹਾਂ ਮੁੰਡਿਆਂ ਨੇ ਦੱਸ ਹਜ਼ਾਰ ਰੁਪਿਆ ਦੇਣਾ ਸੀ। ਉਨ੍ਹਾਂ ਨੇ ਹੀ ਪ੍ਰਸ਼ਾਦ ਦੇ ਵਿੱਚ ਨੀਂਦ ਦੀ ਦਵਾਈ ਮਿਲਾਈ ਹੋਈ ਸੀ। ਜਿਸ ਨਾਲ ਉਨ੍ਹਾਂ ਨੂੰ ਪੈ ਸੇ ਨਾ ਦੇਣੇ ਪੈਣ

ਪਰ ਫਿਰ ਵੀ ਉਨ੍ਹਾਂ ਦੇ ਖਿਲਾਫ ਮੌਤ ਦਾ ਪਰਚਾ ਦਰਜ ਕਰ ਲਿ ਆ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ