Home / ਵਾਇਰਲ / ਈਸਰਮ ਕਾਰਡ ਵੱਡੀ ਸਮੱਸਿਆ ਇਹ ਕੰਮ ਕਰਨਾ ਹੋਵੇਗਾ ਹੀ ਫਿਰ ਮਿਲੇਗੀ ਆਰਥਿਕ ਮੱਦਦ !

ਈਸਰਮ ਕਾਰਡ ਵੱਡੀ ਸਮੱਸਿਆ ਇਹ ਕੰਮ ਕਰਨਾ ਹੋਵੇਗਾ ਹੀ ਫਿਰ ਮਿਲੇਗੀ ਆਰਥਿਕ ਮੱਦਦ !

ਦੋਸਤੋ ਈ ਸ਼ਰਮ ਕਾਰਡ ਧਾਰਕਾਂ ਦੇ ਲਈ ਨਵੀਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਇਸ ਨੂੰ ਕਰਨਾ ਹੋ ਗਿਆ ਹੈ ਜ਼ਰੂਰੀ। ਦੋਸਤੋ ਸਭ ਤੋਂ ਪਹਿਲਾਂ ਤੁਸੀ ਇਸ ਨਾਲ ਸੰਬੰਧਿਤ ਆਫਿਸੀਅਲ ਵੈੱਬਸਾਈਟ ਤੇ ਜਾਣਾ ਹੈ।ਓ ਟੀ ਪੀ ਭੇਜ ਕੇ ਤੁਹਾਡੀ ਸਾਰੀ ਜਾਣਕਾਰੀ

ਸਕਰੀਨ ਤੇ ਆ ਜਾਵੇਗੀ।ਇਸ ਤੋਂ ਬਾਅਦ ਤੁਸੀਂ ਆਪਣੀ ਬੈਂਕਿੰਗ ਡਿਟੇਲ ਦੇ ਵਿੱਚ ਜਾਣਾ ਹੈ।ਜੇਕਰ ਤੁਹਾਡੀ ਬੈਂਕਿੰਗ ਡਿਟੇਲ no ਨਜ਼ਰ ਆ ਰਹੀ ਹੈ ਤਾਂ ਦੋਸਤੋ ਇਸ ਨੂੰ ਤੁਸੀਂ ਦੁਬਾਰਾ ਅੱਪਡੇਟ ਕਰਨਾ ਹੈ। ਜੇਕਰ ਤੁਸੀਂ ਇਸ ਨੂੰ ਅਪਡੇਟ ਨਹੀਂ ਕਰੋਗੇ ਤਾਂ ਤੁਸੀਂ ਕਿਸੇ

ਵੀ ਸੇਵਾ ਦਾ ਲਾਭ ਨਹੀਂ ਲੈ ਸਕਦੇ।ਦੁਬਾਰਾ ਪਿੱਛੇ ਜਾ ਕੇ ਤੁਸੀਂ ਆਪਣੀ ਬੈਂਕਿੰਗ ਜਾਣਕਾਰੀ ਉਸ ਉਤੇ ਭਰ ਦੇਣੀ ਹੈ। ਇਸ ਤੋਂ ਬਾਅਦ ਤੁਸੀਂ ਅੱਪਡੇਟ ਕਰਨਾ ਹੈ। ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ

ਲੈਣ ਦੇ ਲਈ ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!