Breaking News
Home / ਦੇਸੀ ਨੁਸਖੇ / ਨਾਰੀਅਲ ਤੇਲ ਚ ਸਵੇਰੇ ਇਹ ਚੀਜ ਮਿਲਾਕੇ ਲਗਾਓ ਫਿਰ ਦੇਖਿਓ ਕਮਾਲ !

ਨਾਰੀਅਲ ਤੇਲ ਚ ਸਵੇਰੇ ਇਹ ਚੀਜ ਮਿਲਾਕੇ ਲਗਾਓ ਫਿਰ ਦੇਖਿਓ ਕਮਾਲ !

ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਲੈ ਕੇ ਆਏ ਹਾਂ ਜਿਸਦੀ ਸਹਾਇਤਾ ਦੇ ਨਾਲ ਤੁਸੀਂ ਆਪਣੇ ਚਿਹਰੇ ਅਤੇ ਸਰੀਰ ਉਤੇ ਨਿਖਾਰ ਪੈਦਾ ਕਰ ਸਕਦੇ ਹੋ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਦੋ ਚਮਚ ਨਾਰੀਅਲ

ਦੇ ਤੇਲ ਦੇ ਲੈ ਲਵਾਂਗੇ।ਇਸ ਵਿੱਚ 1 ਚਮਚ ਕੌਫੀ ਪਾਊਡਰ,ਇੱਕ ਚੱਮਚ ਖੰਡ,ਇੱਕ ਚੁਟਕੀ ਕਸਤੂਰੀ ਹਲਦੀ,ਇੱਕ ਚੱਮਚ ਸੰਤਰੇ ਦਾ ਰਸ ਅਤੇ 1 ਚੱਮਚ ਐਲੋਵੇਰਾ ਜੈੱਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਰੈਮਿਡੀ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤਿਆਰ

ਕਰ ਲੈਣਾ ਹੈ। ਹੁਣ ਦੋਸਤੋ ਤੁਸੀਂ ਆਪਣੇ ਚਿਹਰੇ ਅਤੇ ਸਰੀਰ ਉੱਤੇ ਇਸ ਪੇਸਟ ਨੂੰ ਚੰਗੀ ਤਰ੍ਹਾਂ ਲਗਾ ਕੇ ਹਲਕੀ ਜਿਹੀ ਮਸਾਜ ਕਰ ਲੈਣੀ ਹੈ।ਜਦੋਂ ਇਹ ਹਲਕਾ-ਹਲਕਾ ਸੁੱਕ ਜਾਵੇ ਤਾਂ ਤੁਸੀਂ ਕੋਟਨ ਦੇ ਕੱਪੜੇ ਨੂੰ ਪਾਣੀ ਦੇ ਵਿੱਚ ਪਾ ਕੇ ਆਪਣੇ ਚਿਹਰੇ ਅਤੇ ਹੱਥਾਂ ਪੈਰਾਂ ਨੂੰ

ਸਾਫ ਕਰਨਾ ਹੈ।ਤੁਸੀਂ ਦੇਖੋਗੇ ਕਿ ਬਹੁਤ ਹੀ ਵਧੀਆਂ ਨਿਖ਼ਾਰ ਪੈਦਾ ਹੋ ਜਾਵੇਗਾ।ਇਸ ਦੀ ਸਹਾਇਤਾ ਦੇ ਨਾਲ ਜਿਹੜੀ ਡੈੱਡ ਸਕਿਨ ਜਮ੍ਹਾ ਹੋ ਜਾਂਦੀ ਹੈ ਉਹ ਨਿਕਲ ਜਾਵੇਗੀ। ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਜੇਕਰ ਤੁਸੀਂ ਵੀ

ਆਪਣੇ ਚਿਹਰੇ ਉੱਤੇ ਗਲੋ ਪੈਦਾ ਕਰਨਾ ਚਾਹੁੰਦੇ ਹੋ ਤਾਂ ਇਸ ਰੈਮਿਡੀ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!