Home / ਵਾਇਰਲ / ਇਸ ਕਾਰਡ ਤੇ ਜੇ ਤੁਹਾਨੂੰ ਨਹੀ ਮਿਲੇ 1000 ਰੁਪਏ ਤਾ ਇਸ ਤਰਾ ਕਰੋ ਚੈਕ !

ਇਸ ਕਾਰਡ ਤੇ ਜੇ ਤੁਹਾਨੂੰ ਨਹੀ ਮਿਲੇ 1000 ਰੁਪਏ ਤਾ ਇਸ ਤਰਾ ਕਰੋ ਚੈਕ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਇਸ ਪੋਰਟਲ ਰਾਹੀਂ ਕਈ ਅਸੰਗਠਿਤ ਖੇਤਰ ਦੇ ਬਹੁਤ ਸਾਰੇ ਕਾਮਿਆਂ ਦਾ ਔਨਲਾਈਨ ਡਾਟਾਬੇਸ ਬਣਾਉਂਦਾ ਹੈ। ਜਿਸ ਵਿੱਚ

ਉਨ੍ਹਾਂ ਦਾ ਆਧਾਰ ਕਾਰਡ ਲਿੰਕ ਕੀਤਾ ਗਿਆ ਹੈ। ਜਿਸ ਕਾਰਨ ਮਜਦੂਰ, ਰੇਹੜੀ ਵਾਲੇ ਅਤੇ ਘਰੇਲੂ ਕਾਮੇ ਆਪਸ ਵਿੱਚ ਜੁੜੇ ਹੋਏ ਹਨ। ਇਸ ਪੋਰਟਲ ਵਿੱਚ ਮਜ਼ਦੂਰ ਦਾ ਨਾਮ ਪੁੱਛਿਆ ਜਾਂਦਾ ਹੈ, ਉਸ ਦਾ ਪਤਾ ਪੁੱਛਿਆ ਜਾਂਦਾ ਹੈ, ਉਸ ਦਾ ਰੁਜ਼ਗਾਰ

ਪੁੱਛਿਆ ਜਾਂਦਾ ਹੈ ਅਤੇ ਉਸ ਦੀ ਵਿੱਦਿਅਕ ਯੋਗਤਾ ਕੀ ਹੈ, ਆਦਿ ਪੁੱਛਿਆ ਜਾਂਦਾ ਹੈ। ਇਸ ਪੋਰਟਲ ਰਾਹੀਂ ਸਰਕਾਰ ਵਰਕਰਾਂ ਨੂੰ ਕਈ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੀ ਹੈ। ਰਜਿਸਟਰੇਸ਼ਨ ਤੋਂ ਬਾਅਦ ਸਰਕਾਰ 10 ਨੰਬਰ ਦਾ ਲੇਬਰ ਕਾਰਡ ਤਿਆਰ

ਕਰਕੇ ਮਜ਼ਦੂਰਾਂ ਨੂੰ ਮੁਹੱਈਆ ਕਰਵਾਉਂਦੀ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!