ਦੋਸਤੋ ਪੀਲੀਏ ਦੀ ਸਮੱਸਿਆ ਹੋਣ ਤੇ ਇਨਸਾਨ ਦੀਆਂ ਅੱਖਾਂ,ਚਮੜੀ ਅਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ। ਸਰੀਰ ਦੇ ਵਿੱਚ ਲਹੂ ਦੀ ਕਮੀ ਹੋਣ ਕਾਰਨ ਇਹ ਸਮੱਸਿਆ ਹੋ ਸਕਦੀ ਹੈ।ਇਸ ਨਾਲ ਬੁਖਾਰ ਆਉਣਾ,ਪੇਟ ਦੇ ਵਿੱਚ ਦਰਦ ਲੀਵਰ ਦੀ ਖਰਾਬੀ,ਸਰੀਰ ਦੀ ਕਮਜ਼ੋਰੀ
ਆਦਿ ਲੱਛਣ ਆ ਸਕਦੇ ਹਨ।ਦੋਸਤੋ ਪੀਲੀਏ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਦੋਸਤੋ ਪੀਲੀਏ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਪਿਆਜ਼ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।ਪਿਆਜ ਦੇ ਛੋਟੇ-ਛੋਟੇ ਟੁਕੜੇ ਕਰ ਲਵੋ
ਅਤੇ ਇਸ ਨੂੰ ਤੁਸੀਂ ਨਿੰਬੂ ਦੇ ਰਸ ਦੇ ਵਿੱਚ ਥੋੜ੍ਹੇ ਸਮੇਂ ਲਈ ਭਿਉਂ ਕੇ ਰੱਖ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਇਨ੍ਹਾਂ ਟੁਕੜਿਆਂ ਨੂੰ ਰਸ ਦੇ ਵਿੱਚੋਂ ਕੱਢ ਦੇਵੋ ਅਤੇ ਇਹਨਾਂ ਉਤੇ ਕਾਲੀ ਮਿਰਚ ਅਤੇ ਕਾਲਾ ਨਮਕ ਛਿੜਕ ਕੇ ਦਿਨ ਵਿੱਚ ਦੋ ਵਾਰ ਸੇਵਨ ਕਰੋ।ਅਜਿਹਾ ਕੁਝ ਦਿਨ ਕਰਨ ਤੇ
ਪੀਲੀਏ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਂਦਾ ਹੈ। ਇਸ ਸਮੱਸਿਆ ਦੌਰਾਨ ਸਾਨੂੰ ਗੰਨੇ ਦੇ ਰਸ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਤੋ ਇਲਾਵਾ ਦੋਸਤੋ ਤੁਸੀਂ ਸਵੇਰੇ ਲੱਸੀ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਸੇਵਨ ਕਰ ਸਕਦੇ ਹੋ।ਅਜਿਹਾ ਕੁਝ ਦਿਨ
ਕਰਨ ਤੇ ਪੀਲੀਏ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ।ਸੋ ਦੋਸਤੋ ਇਸ ਬੀਮਾਰੀ ਨੂੰ ਖਤਮ ਕਰਨ ਦੇ ਲਈ ਇਨ੍ਹਾਂ ਨੁਸਖਿਆਂ ਦਾ ਸੇਵਨ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।