ਇਹ ਵੀਡੀਓ ਸਬੂਤ ਹੈ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ ਵੀਡੀਓ ਦੇਖ ਵਿਸਵਾਸ ਨਹੀ ਕਰੋਗੇ !

ਇਹ ਵੀਡੀਓ ਸਬੂਤ ਹੈ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ ਵੀਡੀਓ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅਸਲ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਹੀਰੋ ਕੌਣ ਹੋਵੇ ਹਰ ਕਿ ਸੇ ਦਾ ਕੋਈ ਨਾ ਕੋਈ ਐਕਟਰ ਹੀ ਪਸੰਦ ਹੋਵੇਗਾ। ਪਰ ਦੁਨੀਆਂ ਦੇ ਵਿੱਚ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਹੀਰੋ ਤੋਂ ਵੀ ਵੱਧ ਕੇ ਕੁਝ ਅਜਿਹੇ ਕੰਮ ਕਰ ਦਿੱਤੇ। ਜਿਸ ਤੋਂ ਬਹੁਤ ਸਾਰਿਆਂ ਦੇ ਹੋਸ਼ ਉੱਡ ਗਏ ਅਤੇ ਅਸਲ ਜ਼ਿੰਦਗੀ ਦੇ ਵਿੱਚ ਉਹ ਹੀ ਰੋ ਬਣ ਗਏ।

ਦੋਸਤੋ ਪਹਿਲੀ ਵੀਡੀਓ ਦੇ ਵਿਚ ਸਿਰਫ ਇਕ ਆਮ ਨਾ ਗ ਰਿ ਕ ਜੋ ਕਿ ਅੱਗ ਵਿਚ ਲਿਪਟੇ ਘਰ ਦੇ ਅੰਦਰੋਂ ਇੱਕ ਜੁਆਨ ਆਦਮੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਬਾਹਰ ਲੈ ਆਉਂਦਾ ਹੈ ਅਤੇ ਉਸ ਦੀ ਜਾਨ ਬਚਾ ਲੈਂਦਾ ਹੈ। ਜਿਸ ਤੋਂ ਬਾਅਦ ਉਸ ਆਦਮੀ ਨੂੰ ਸਰਕਾਰ ਵੱਲੋਂ ਇ ਨਾ ਮ ਵੀ ਦਿੱਤਾ ਜਾਂਦਾ ਹੈ।

ਦੂਸਰੀ ਘਟਨਾ ਦੇ ਵਿੱਚ ਦੋ ਤਿੰਨ ਮੁੰਡਿਆਂ ਦੀ ਜੋੜੀ ਜੋ ਕਿ ਨਦੀ ਵਿੱਚ ਡੁੱ ਬ ਰਹੀ ਇਕ ਕੁੱਤੇ ਨੂੰ ਇੱਕ ਰੱਸੀ ਦੇ ਸਹਾਰੇ ਬਾਹਰ ਕੱਢ ਲੈ ਆਉਂਦੀ ਹੈ। ਹਾਲਾਂਕਿ ਨਦੀ ਦਾ ਪਾਣੀ ਬਹੁਤ ਠੰਢਾ ਸੀ ਅਤੇ ਬਹੁਤ ਜ਼ਿਆਦਾ ਰਫ਼ਤਾਰ ਨਾ ਲ ਜਾ ਰਿਹਾ ਸੀ।

ਦੋਸਤੋ ਇੱਕ ਆਦਮੀ ਜਿਸ ਦੀ ਆਰਥਿਕ ਸਥਿਤੀ ਬਹੁਤ ਹੀ ਜ਼ਿ ਆ ਦਾ ਖਰਾਬ ਸੀ ਅਤੇ ਇਸ ਤੋਂ ਬਾਅਦ ਉਸ ਨੇ ਆਤਮਹੱਤਿਆ ਕਰਨ ਦੀ ਸੋਚੀ। ਜਦੋਂ ਉਹ ਪੰਜਾਹ ਮੰਜ਼ਿਲ ਉੱਚੀ ਬਿਲਡਿੰਗ ਦੇ ਟੈਰੇਰਿਸਟ ਉੱਤੇ ਜਾ ਕੇ ਉੱਥੋਂ ਕੁੱਦਣ ਲ ਈ ਖੜ੍ਹਾ ਹੁੰਦਾ ਹੈ

ਤਾਂ ਇਸੇ ਸਮੇਂ ਕਈ ਲੋਕ ਉਸ ਨੂੰ ਦੇਖ ਲੈਂਦੇ ਹਨ। ਅ ਤੇ ਫਿਰ ਜਿਵੇਂ ਹੀ ਉਹ ਛਾਲ ਮਾਰਨ ਦੀ ਤਿਆਰੀ ਵਿੱਚ ਹੁੰਦਾ ਹੈ ਤਾਂ ਲੋਕੀਂ ਇੱਕ ਵੱਡੀ ਸਾਰੀ ਚਾਦਰ ਨੂੰ ਫੜ ਲੈਂਦੇ ਹਨ ਜਿਸ ਤੋਂ ਬਾਅਦ ਜਿਵੇਂ ਕੀ ਉਹ ਛਾਲ ਮਾਰਦਾ ਹੈ। ਉਹ ਚਾਦਰ ਦੇ ਵਿੱਚ ਡਿੱ ਗ ਦਾ ਹੈ

ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਝੂਠ ਨਹੀਂ ਲੱਗਦੀ। ਇਸ ਤੋਂ ਬਾ ਅ ਦ ਸਰਕਾਰ ਉਸ ਦੀ ਨੌਕਰੀ ਲਗਵਾ ਦਿੰਦੀ ਹੈ ਅਤੇ ਉਹ ਬਹੁਤ ਖੁਸ਼ ਰਹਿੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ