Home / ਵਾਇਰਲ / ਸਵੇਰੇ ਤੇ ਸਾਮ ਨੂੰ ਲਗਾਓ ਆਪਣੀ ਉਮਰ ਤੋ ਦਿਖੋਗੇ ਛੋਟੇ !

ਸਵੇਰੇ ਤੇ ਸਾਮ ਨੂੰ ਲਗਾਓ ਆਪਣੀ ਉਮਰ ਤੋ ਦਿਖੋਗੇ ਛੋਟੇ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਆਪਣੇ ਚਿਹਰੇ ਤੇ ਗਲੋ ਪੈਦਾ ਕਰਨ ਦੇ ਲਈ ਬਹੁਤ ਕੋਸ਼ਿਸ਼ ਕਰਦਾ ਹੈ।ਦੋਸਤੋ ਜੇਕਰ ਅਸੀਂ ਕੁਦਰਤੀ ਚੀਜ਼ਾਂ ਦੇ ਨਾਲ ਆਪਣੇ ਚਿਹਰੇ ਦੀ ਦੇਖਭਾਲ ਕਰਦੇ ਹਾਂ ਤਾਂ ਸਾਨੂੰ ਇਸ ਦੇ ਵਧੀਆ ਰਿਜਲਟ ਦੇਖਣ ਨੂੰ ਮਿਲਦੇ ਹਨ। ਤੁਹਾਨੂੰ

ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਰਾਤ ਨੂੰ ਕਰ ਸਕਦੇ ਹੋ।ਸਭ ਤੋਂ ਪਹਿਲਾਂ ਤੁਸੀਂ ਅਲਸੀ ਦੇ ਬੀਜ ਲੈਣੇ ਹਨ।ਦੋ ਗਿਲਾਸ ਪਾਣੀ ਦੇ ਵਿੱਚ ਦੋ ਚਮਚ ਅਲਸੀ ਦੇ ਬੀਜਾਂ ਨੂੰ ਉਬਾਲ ਲੈਣਾਂ ਹੈ।ਇਸ ਤੋ ਬਾਅਦ

ਤੁਸੀ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਅਲਸੀ ਦਾ ਜੈੱਲ ਅਲੱਗ ਕਰ ਲੈਣਾ ਹੈ।ਹੁਣ ਤੁਸੀਂ ਇਸ ਦੇ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ ਮਿਕਸ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਵਿੱਚ 1 ਚਮਚ ਬਾਦਾਮ ਰੋਗਨ ਮਿਕਸ ਕਰ ਲੈਣਾ ਹੈ।ਇਸ ਨੁਸਖੇ

ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਸ ਨੂੰ ਕੱਚ ਦੀ ਸ਼ੀਸ਼ੀ ਦੇ ਵਿੱਚ ਸਟੋਰ ਕਰ ਕੇ ਰੱਖ ਲਵੋ।ਇਸ ਦੀ ਸਹਾਇਤਾ ਦੇ ਨਾਲ ਤੁਸੀ ਰੋਜ਼ਾਨਾ ਆਪਣੇ ਚਿਹਰੇ ਤੇ ਮਸਾਜ ਕਰਨੀ ਹੈ।ਤੁਸੀਂ ਵੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆਂ ਗਲੋ ਪੈਦਾ ਹੋਣਾ ਸ਼ੁਰੂ ਹੋ

ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!