ਦੋਸਤੋ ਪੇਟ ਦੀਆਂ ਸਮੱਸਿਆ ਕਾਫੀ ਪਰੇਸ਼ਾਨੀ ਪੈਦਾ ਕ ਰ ਦੀ ਆਂ ਹਨ। ਜਿਵੇਂ ਕਿ ਗੈਸ,ਬਦਹਜ਼ਮੀ,ਕਬਜ਼,ਖੱਟੇ ਡਕਾਰ ਅਤੇ ਪੇਟ ਦਰਦ।ਅਸੀਂ ਇਨ੍ਹਾਂ ਸਮਸਿਆਵਾਂ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੇ ਨੁਸਖਿਆਂ ਦਾ ਇਸਤੇਮਾਲ ਵੀ ਕਰਦੇ ਹਾਂ।ਅੱਜ ਅਸੀਂ ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਬ ਹੁ ਤ ਹੀ ਫਾਇਦੇਮੰਦ ਨੁਸਖੇ ਨੂੰ ਲੈ ਕੇ ਆਏ ਹਾਂ। ਦੋਸਤੋ ਸਭ ਤੋਂ ਪਹਿਲਾਂ ਦੋ
ਕਾਲੀਆ ਮਿਰਚਾ ਲਓ, ਪੰਜ-ਸੱਤ ਪੁਦੀਨੇ ਦੇ ਪੱਤੇ ਅਤੇ ਅੱਧਾ ਚੱ ਮ ਚ ਅਜਵਾਇਣ ਦਾ ਲੈ ਕੇ ਚੱਠੂ ਵੱਟੇ ਵਿੱਚ ਇਨ੍ਹਾਂ ਨੂੰ ਕੁੱਟ ਲਵੋ।ਇਸ ਤੋਂ ਬਾਅਦ ਇਸ ਵਿੱਚ ਇੱਕ ਵੱਡਾ ਚਮਚ ਜੀਰੇ ਦਾ ਪਾ ਲਵੋ।ਹਲਕਾ ਜਿਹਾ ਇਸ ਨੂੰ ਵੀ ਕੁੱਟ ਲਵੋ।ਇਸਤੋਂ ਬਾਅਦ ਇੱਕ ਤਸਲੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ ਅਤੇ ਉਸ ਵਿੱਚ ਇ ਸ ਮਿਸ਼ਰਣ ਨੂੰ ਪਾ ਲਵੋ।ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ ਜਦੋਂ ਤੱਕ
ਪਾਣੀ ਅੱਧਾ ਨਾ ਰਹਿ ਜਾਵੇ।ਦੋਸਤੋ ਜਦੋਂ ਸਾਡਾ ਨੁਸਖਾ ਤਿਆਰ ਹੋ ਜਾ ਵੇ ਤਾਂ ਇਸ ਨੂੰ ਗਲਾਸ ਦੇ ਵਿੱਚ ਕੱਢ ਲਓ।ਜਦੋਂ ਥੋੜਾ ਠੰਡਾ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਲਵੋ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਲਵੋ।ਇਸ ਨੂੰ ਮਿਕਸ ਕਰਕੇ ਇਸ ਦਾ ਸੇ ਵ ਨ ਕਰੋ।
ਦੋਸਤੋ ਇਸ ਦੇ ਸੇਵਨ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਖ਼ ਤ ਮ ਹੋ ਜਾਣਗੀਆਂ। ਸੋ ਦੋਸਤੋ ਇਸ ਨੁਸਖ਼ੇ ਨੂੰ ਇੱਕ ਵਾਰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।