Home / ਵਾਇਰਲ / ਕੰਮ ਵਾਲੀ ਜਨਾਨੀ ਦੇਖੋ ਵੀਡੀਓ !

ਕੰਮ ਵਾਲੀ ਜਨਾਨੀ ਦੇਖੋ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਸ਼ਾਰਟ ਸਟੋਰੀ ਜਿਸ ਦੇ ਵਿੱਚ ਇੱਕ ਮਲਿਕ ਜਿਸ ਨੇ ਕੁਝ ਸਮੇਂ ਬਾਅਦ ਵਿਦੇਸ਼ ਚਲੇ ਜਾਣਾ ਸੀ। ਉਸ ਨੂੰ ਰੋਟੀ ਬਣਾਉਣ ਦੇ ਲਈ ਕਈ ਔਰਤ ਚਾਹੀਦੀ ਸੀ ਅਤੇ ਫਿਰ ਅੱਗੇ ਕੀ ਵਾਪਰਦਾ ਹੈ। ਆਓ ਜਾਣਦੇ

ਹਾਂ ਦੋਸਤੋ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਆਦਮੀ ਡੰਗਰਾਂ ਨੂੰ ਪੱਠੇ ਪਾ ਰਿਹਾ ਸੀ। ਇਸੇ ਸਮੇਂ ਉਸ ਦਾ ਮਾਲਕ ਹੁੰਦਾ ਹੈ ਤੇ ਕਹਿੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਸ ਦੇ ਘਰ ਇਕ ਨੌਕਰਾਣੀ ਹੋਵੇ। ਜੋ ਕਿ ਉਨ੍ਹਾਂ ਦੋਵਾਂ ਦਿਲੀ ਰੋਟੀ ਬਣਾਵੇ ਕਿਉਂਕਿ ਡੰਗਰਾਂ ਦਾ

ਕੰਮ ਕਰ ਤਾਂ ਉਹ ਕਰ ਸਕਦਾ ਹੈ। ਪਰ ਰੋਟੀ ਬਣਾਉਣ ਦੇ ਲਈ ਤਾਂ ਕੋਈ ਔਰਤ ਚਾਹੀਦੀ ਹੈ ਕਿਉਂਕਿ ਕੁਝ ਸਮੇਂ ਬਾਅਦ ਤਾਂ ਉਸ ਨੇ ਆਪਣੀ ਫੈਮਿਲੀ ਦੇ ਕੋਲ ਵਿਦੇਸ਼ ਚਲੇ ਜਾਣਾ ਹੈ। ਅਤੇ ਕੁਝ ਸਮੇਂ ਤਕ ਉਸ ਨੂੰ ਕੋਈ ਕੰਮ ਵਾਲੀ ਚਾਹੀਦੀ ਹੈ। ਇਸ ਲਈ

ਉਹ ਆਪਣੀ ਇਕ ਵਿਧਵਾ ਭਾਬੀ ਤੇ ਕੋਲ ਜਾਂਦਾ ਹੈ ਉੱਥੇ ਜਾ ਕੇ ਕੀ ਵਾਪਰਦਾ ਹੈ ਜਨਮ ਵੇਲੇ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!