Breaking News
Home / ਦੇਸੀ ਨੁਸਖੇ / ਮੂੰਹ ਦੀਆ ਛਾਹੀਆ ਤੇ ਦਾਗ ਤੋ ਛੁਟਕਾਰਾ ਬਸ ਇਸ ਪੈਕ ਦਾ ਕਰੋ ਇਸਤੇਮਾਲ !

ਮੂੰਹ ਦੀਆ ਛਾਹੀਆ ਤੇ ਦਾਗ ਤੋ ਛੁਟਕਾਰਾ ਬਸ ਇਸ ਪੈਕ ਦਾ ਕਰੋ ਇਸਤੇਮਾਲ !

ਦੋਸਤੋ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਚਿਹਰੇ ਤੇ ਇੱਕ ਖੂਬਸੂਰਤ ਨਿਖਾਰ ਬਣਿਆ ਰਹੇ।ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ

ਤੋਂ ਪਹਿਲਾਂ ਅਸੀਂ ਇੱਕ ਚਮਚ ਅਲਸੀ ਦੇ ਬੀਜਾਂ ਦਾ ਪਾਊਡਰ ਲੈ ਲੈਣਾ ਹੈ। 1 ਚੱਮਚ ਮੇਥੀ ਪਾਊਡਰ ਲੈ ਲੈਣਾ ਹੈ,ਇਸ ਤੋਂ ਬਾਅਦ ਅਸੀਂ ਅੱਧਾ ਚਮਚ ਚੰਦਨ ਦਾ ਪਾਊਡਰ,ਇੱਕ ਚੱਮਚ ਸ਼ਹਿਦ, ਇੱਕ ਚੱਮਚ ਐਲੋਵੇਰਾ ਜੈਲ,ਇੱਕ ਚੁਟਕੀ ਕਸਤੂਰੀ ਹਲਦੀ ਅਤੇ ਥੋੜ੍ਹਾ

ਜਿਹਾ ਬਦਾਮ ਦਾ ਤੇਲ ਪਾ ਲਵੋ ਅਤੇ ਇਸ ਪੇਸਟ ਨੂੰ ਤਿਆਰ ਕਰ ਲਵੋ।ਹੁਣ ਦੋਸਤੋ ਇਸ ਫੇਸ ਪੈਕ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ।ਘੱਟੋ ਘੱਟ ਇਸ ਨੂੰ ਪੰਦਰਾਂ ਵੀਹ ਮਿੰਟ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ।ਜਦੋਂ ਇਹ ਥੋੜ੍ਹਾ ਸੁੱਕ ਜਾਵੇ ਤਾਂ ਤੁਸੀਂ ਸਾਫ਼ ਪਾਣੀ

ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਦੋਸਤੋ ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!