Home / ਦੇਸੀ ਨੁਸਖੇ / ਸਿਰਫ 1 ਚਮਚ ਖਾਓ ਨਿਗ੍ਹਾ ਹੋ ਜਾਏਗੀ ਇੱਲ ਵਰਗੀ ਐਨਕ ਤੋ ਛੁਟਕਾਰਾ 2 ਕੋਹ ਤੋ ਬੰਦਾ ਪਛਾਣ ਲਵੋਗੇ !

ਸਿਰਫ 1 ਚਮਚ ਖਾਓ ਨਿਗ੍ਹਾ ਹੋ ਜਾਏਗੀ ਇੱਲ ਵਰਗੀ ਐਨਕ ਤੋ ਛੁਟਕਾਰਾ 2 ਕੋਹ ਤੋ ਬੰਦਾ ਪਛਾਣ ਲਵੋਗੇ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੈ।ਇਸ ਦਾ ਮੁੱਖ ਕਾਰਨ ਜ਼ਿਆਦਾ ਮੋਬਾਇਲ ਫੋਨ ਦੀ ਵਰਤੋ ਕਰਨਾ ਹੈ।ਇਸ ਤੋ ਇਲਾਵਾ ਦੋਸਤੋ ਅੱਜ ਕੱਲ੍ਹ ਟੀਵੀ ਵੀ ਬਹੁਤ ਜ਼ਿਆਦਾ ਵੇਖਿਆ ਜਾਂਦਾ ਹੈ

ਅਤੇ ਜ਼ਿਆਦਾ ਨਿਗਾਹ ਲਾਉਣ ਵਾਲੇ ਕੰਮ ਅੱਖਾਂ ਦੀ ਰੌਸ਼ਨੀ ਨੂੰ ਘਟਾ ਦਿੰਦੇ ਹਨ।ਅੱਖਾਂ ਦੀ ਰੌਸ਼ਨੀ ਨੂੰ ਠੀਕ ਕਰਨ ਦੇ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅੱਖਾਂ ਦੀ ਰੌਸ਼ਨੀ ਨੂੰ ਠੀਕ

ਕੀਤਾ ਜਾ ਸਕਦਾ ਹੈ।ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਆਂਵਲਾ ਪਾਊਡਰ ਲੈ ਲਵਾਂਗੇ ਅਤੇ ਉਸ ਵਿੱਚ ਤੁਸੀਂ ਇੱਕ ਚੱਮਚ ਦੇਸੀ ਘਿਓ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੁਸਖ਼ੇ ਦਾ ਸੇਵਨ ਤੁਸੀਂ ਲਗਾਤਾਰ

ਕਰਨਾ ਹੈ।ਇਸ ਨੁਸਖ਼ੇ ਦਾ ਸੇਵਨ ਤੁਸੀਂ ਉਸ ਸਮੇਂ ਤੱਕ ਕਰਨਾ ਹੈ ਜਦੋਂ ਤੱਕ ਕਿ ਤੁਹਾਡੀ ਅੱਖਾਂ ਦੀ ਰੌਸ਼ਨੀ ਠੀਕ ਨਾ ਹੋ ਜਾਵੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!