Breaking News
Home / ਦੇਸੀ ਨੁਸਖੇ / ਜਿੰਨੀ ਮਰਜੀ ਖਾਰਿਸ ਦੱਦਾ ਦਾਣੇ ਇੰਫੈਕਸਨ ਹੋਵੇ ਇਸ ਘਰੇਲੂ ਨੁਸਖੇ ਨਾਲ ਹੋਜੇਗੀ ਜੜੋ ਖਤਮ !

ਜਿੰਨੀ ਮਰਜੀ ਖਾਰਿਸ ਦੱਦਾ ਦਾਣੇ ਇੰਫੈਕਸਨ ਹੋਵੇ ਇਸ ਘਰੇਲੂ ਨੁਸਖੇ ਨਾਲ ਹੋਜੇਗੀ ਜੜੋ ਖਤਮ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੀਆਂ ਸਮੱਸਿਆਵਾਂ ਇਨਸਾਨ ਨੂੰ ਆ ਰਹੀਆਂ ਹਨ।ਜਿਵੇਂ ਕਿ ਦੋਸਤੋ ਸਕਿੰਨ ਐਲਰਜ਼ੀ,ਇਨਫੈਕਸ਼ਨ ਦਾਦ ਖਾਜ ਖੁਜਲੀ ਆਦਿ।ਦੋਸਤੋ ਜੇਕਰ ਚਮੜੀ ਤੇ ਦਾਦ ਖਾਜ ਦੀ ਸਮੱਸਿਆ ਆ ਜਾਂਦੀ ਹੈ ਤਾਂ ਇਹ ਹੋਣੀ ਹੋਈ ਵਧਣੀ ਸ਼ੁਰੂ ਹੋ ਜਾਂਦੀ ਹੈ।

ਅਜਿਹੀਆਂ ਸਮੱਸਿਆਵਾਂ ਆਉਣ ਤੇ ਸਾਨੂੰ ਬਹੁਤ ਸਾਰੇ ਪ੍ਰਹੇਜ਼ ਕਰਨੇ ਚਾਹੀਦੇ ਹਨ ਜਿਵੇਂ ਕਿ ਦੋਸਤੋ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ

ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਸਕਿਨ ਇਨਫੈਕਸ਼ਨ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਕਪੂਰ ਦੀ ਟਿਕੀ ਲੈ ਲਵੋ ਅਤੇ ਉਸ ਨੂੰ ਘੁੱਟ ਕੇ ਪਾਊਡਰ ਤਿਆਰ ਕਰ ਲਵੋ।ਇਸ ਵਿੱਚ ਤੁਸੀਂ ਦੋ ਤੁਲਸੀ ਦੇ ਪੱਤੇ ਬਰੀਕ ਕੱਟ ਕੇ ਪਾ ਲਵੋ,ਇੱਕ

ਚੱਮਚ ਨਿੰਬੂ ਦਾ ਰਸ ਅਤੇ 2 ਚੱਮਚ ਐਲੋਵੇਰਾ ਜੈੱਲ ਮਿਲਾ ਲਵੋ।ਇਸ ਤਰ੍ਹਾਂ ਸਾਡਾ ਨੁਸਖਾ ਤਿਆਰ ਹੋ ਜਾਵੇਗਾ।ਦੋਸਤੋ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਨਹਾ ਲੈਣਾ ਹੈ ਅਤੇ ਤੋਲੀਏ ਦੇ ਨਾਲ ਆਪਣੇ ਆਪ ਨੂੰ ਸਾਫ਼ ਕਰ ਲੈਣਾ ਹੈ। ਹੁਣ ਤੁਸੀਂ ਪ੍ਰਭਾਵਿਤ ਜਗ੍ਹਾ ਤੇ ਇਸ ਨੁਸਖੇ ਨੂੰ

ਲਗਾ ਲੈਣਾ ਹੈ।ਕੁਝ ਦੇਰ ਰੱਖਣ ਤੋਂ ਬਾਅਦ ਸਾਫ ਪਾਣੀ ਦੇ ਨਾਲ ਇਸ ਨੂੰ ਧੋ ਲੈਣਾਂ ਹੈ।ਹਫਤੇ ਵਿੱਚ ਦੋ ਵਾਰ ਨਿੰਮ ਵਾਲੇ ਪਾਣੀ ਨਾਲ ਇਸ਼ਨਾਨ ਕਰਨਾ ਹੈ।ਇਸ ਤਰ੍ਹਾਂ ਦੋਸਤੋ ਤੁਸੀਂ ਚਮੜੀ ਦੇ ਇਨਫੈਕਸ਼ਨ ਅਤੇ ਖਾਜ ਖੁਜਲੀ ਤੋਂ ਰਾਹਤ ਪਾ ਲਵੋਗੇ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਦੋਸਤੋ ਅੱਜ ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਿਰ ਦੇ …

Leave a Reply

Your email address will not be published.

error: Content is protected !!