ਦੋਸਤੋ ਅਸੀਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਨਾਗਣ ਆਪਣੇ ਨਾਗ ਦੀ ਮੌਤ ਦਾ ਬਦਲਾ ਲੈਂਦੀ ਹੈ।ਅਜਿਹਾ ਹੀ ਇੱਕ ਮਾਮਲਾ ਮੁਜੱਫਰਪੁਰ ਨਗਰ ਤੋਂ ਸਾਹਮਣੇ ਆਇਆ ਹੈ।ਇਥੇ ਇੱਕ ਘਰ ਦੇ ਵਿੱਚ ਨਾਗਣ ਅਤੇ ਨਾਗ
ਜੋੜ੍ਹਾਂ ਘੁੰਮ ਰਹੇ ਸਨ।ਘਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਉਨ੍ਹਾਂ ਨੇ ਨਾਗ ਨੂੰ ਮਾਰ ਦਿੱਤਾ।ਜਦੋਂ ਨਾਗਣ ਨੇ ਇਹ ਸਭ ਕੁਝ ਦੇਖਿਆ ਤਾਂ ਉਸ ਨੇ ਬਦਲਾ ਲੈਣ ਦੀ ਸੋਚ ਲਈ।ਉਸ ਨਾਗਣ ਨੇ ਉਹਨਾਂ ਦੇ ਛੋਟੇ ਲੜਕੇ ਨੂੰ ਡੱਸ ਲਿਆ।ਜਿਸ ਤੋਂ ਬਾਅਦ ਉਸ
ਨੂੰ ਝਾੜ ਫੂਕ ਕਰਨ ਵਾਲੇ ਬਾਬੇ ਤੋਂ ਲਿਜਾਇਆ ਗਿਆ ਪਰ ਉਸ ਨੇ ਕਿਹਾ ਕਿ ਇਸ ਨੂੰ ਬਚਾਇਆ ਨਹੀਂ ਜਾ ਸਕਦਾ। ਘਰਵਾਲੇ ਉਸ ਲੜਕੀ ਨੂੰ ਡਾਕਟਰ ਦੇ ਕੋਲ ਲੈ ਗਏ ਅਤੇ ਡਾਕਟਰ ਨੇ ਵੀ ਉਸ ਦੇ ਬਚਣ ਤੇ ਇਨਕਾਰ ਕਰ ਦਿੱਤਾ ਸੀ।ਇਸ ਤਰ੍ਹਾਂ ਨਾਗਣ
ਨੇ ਆਪਣਾ ਬਦਲਾ ਲੈ ਲਿਆ ਸੀ।ਇਸ ਤਰ੍ਹਾਂ ਦੋਸਤੋ ਨਾਗਣ ਆਪਣਾ ਬਦਲਾ ਹਮੇਸ਼ਾ ਲੈ ਕੇ ਹੀ ਰਹਿੰਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।